26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਖਾਨਪੁਰ ਪੁਲਿਸ ਚੈੱਕ ਪੋਸਟ ਤੋਂ ਲੈ ਕੇ ਉਮੇਗਾ ਸਿਟੀ ਤੱਕ ਟ੍ਰੈਫ਼ਿਕ ਹੋਵੇਗੀ ਬੰਦ

ਖਰੜ, 25 ਨਵੰਬਰ (ਤਰਸੇਮ ਸਿੰਘ ਜੰਡਪੁਰੀ)-ਖਰੜ ਸ਼ਹਿਰ ’ਤੇ ਬੱਸੀ ਹੋਈ ਆਬਾਦੀ ਨੂੰ ਸੀਵਰੇਜ ਦੀ ਸਹੂਲਤ ਦੇਣ ਲਈ ਖਾਨਪੁਰ ਵਿਖੇ ਮੇਨ ਰੋਡ ਤੋਂ ਬਣੀ ਹੋਈ ਪੁਲਿਸ ਚੈੱਕ ਪੋਸਟ ਤੋਂ ਲੈ ਕੇ ਓਮੇਗਾ ਸਿਟੀ ਤੱਕ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਮੇਨ ਸੀਵਰ ਪਾਉਣ ਦਾ ਕੰਮ ਅੱਜ 26 ਨਵੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਸ ਕਾਰਨ 26 ਨਵੰਬਰ ਤੋਂ ਲੈ ਕੇ 31 ਜਨਵਰੀ 2027 ਤੱਕ ਇਸ ਮਾਰਗ ਦੀ ਟ੍ਰੈਫ਼ਿਕ ਬੰਦ ਕੀਤੀ ਗਈ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਵਿਭਾਗ ਵਲੋਂ ਲੋੜੀਂਦੀਆਂ ਥਾਵਾਂ ਤੇ ਸਾਈਨ ਬੋਰਡ ਲਗਾ ਦਿੱਤੇ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਉਹ ਵਾਟਰ ਸਪਲਾਈ ਵਿਭਾਗ ਨਾਲ ਸੰਪਰਕ ਕਰਨ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 26-11-2026

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੰਗਾਂ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਚਡਿਆਲਾ ਵਿਖੇ ਗ਼ੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼, ਟਰੈਕਟਰ-ਟਰਾਲੀ ਜ਼ਬਤ
Ad Position 24