ਘੜੀ ਦੀ ਟਿੱਕ ਟਿੱਕ ਨਾਲ ਬਦਲਾਅ ਦਾ ਸੁਨੇਹਾ ਦੇਣ ਨਿਕਲੇ ਗੁਰਦਰਸ਼ਨ ਸਿੰਘ ਸੈਣੀ ‘ ਬਦਲੇਗਾ ਪੰਜਾਬ ਦਾ ਸਮਾਂ ’ ਮੁਹਿੰਮ ਤਹਿਤ ਹੰਡੇਸਰਾ ‘ ਚ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਭੇਟ ਕੀਤੀਆਂ ਘੜੀਆਂ
ਲਾਲੜੂ, 16 ਨਵੰਬਰ (ਰਾਜਬੀਰ ਸਿੰਘ)-ਪੰਜਾਬ ਦੇ ਬਦਲਾਅ ਅਤੇ ਵਿਕਾਸ ਦੀ ਨਵੀਂ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਓ. ਬੀ.
ਭਾਰਤੀ ਜਨਤਾ ਪਾਰਟੀ ਦੇ ਓ. ਬੀ. ਸੀ. ਮੋਰਚਾ ਦੇ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਸੈਣੀ ਘੜੀ ਭੇਟ ਕਰਦੇ ਹੋਏ। ਤਸਵੀਰ : ਰਾਜਬੀਰ ਸਿੰਘ
17-11-2026