17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅੱਖਾਂ ਦੀ ਬਿਹਤਰ ਇਲਾਜ ਲਈ ਮਰੀਜ਼ਾਂ ’ ਚ ਜਾਗਰੂਕਤਾ ਜ਼ਰੂਰੀ : ਪ੍ਰੋ . ਅਮੋਦ ਗੁਪਤਾ

ਚੰਡੀਗੜ੍ਹ, 16 ਨਵੰਬਰ (ਅਜੀਤ ਬਿਊਰੋ)- ਆਈ ਫ਼ਿਲਮ 2026 ਦਾ ਪੰਜਵਾਂ ਪ੍ਰੋਗਰਾਮ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਜਿਸ ਵਿਚ 100 ਤੋਂ ਵੱਧ ਅੱਖਾਂ ਦੇ ਸਰਜਨਾਂ ਨੇ ਹਿੱਸਾ ਲਿਆ। ਕਾਨਫ਼ਰੰਸ ਦਾ ਉਦਘਾਟਨ ਪਦਮ ਪ੍ਰੋ.

Ad Position 21
No active advertisement
ਅਜੀਤ ਡੈਸਕ 17-11-2026
ਚੰਡੀਗੜ੍ਹ, 16 ਨਵੰਬਰ (ਅਜੀਤ ਬਿਊਰੋ)- ਆਈ ਫ਼ਿਲਮ 2026 ਦਾ ਪੰਜਵਾਂ ਪ੍ਰੋਗਰਾਮ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਜਿਸ ਵਿਚ 100 ਤੋਂ ਵੱਧ ਅੱਖਾਂ ਦੇ ਸਰਜਨਾਂ ਨੇ ਹਿੱਸਾ ਲਿਆ। ਕਾਨਫ਼ਰੰਸ ਦਾ ਉਦਘਾਟਨ ਪਦਮ ਪ੍ਰੋ. ਅਮੋਦ ਗੁਪਤਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅੱਖਾਂ ਦੇ ਬਿਹਤਰ ਇਲਾਜ ਲਈ ਡਾਕਟਰਾਂ ਤੇ ਮਰੀਜ਼ਾਂ ਵਿਚਕਾਰ ਪ੍ਰਭਾਵਸ਼ਾਲੀ ਗੱਲਬਾਤ ਤੇ ਮਰੀਜ਼ਾਂ ਦੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਕਾਨਫ਼ਰੰਸ ਦੌਰਾਨ ਕੋਰਨੀਆ ਟਰਾਂਸਪਲਾਂਟ, ਗੁੰਝਲਦਾਰ ਅੱਖਾਂ ਦੀਆਂ ਬਿਮਾਰੀਆਂ, ਗਲੂਕੋਮਾ, ਰੈਟੀਨਾ ਤੇ ਯੂਵਾਈਟਿਸ ਦੇ ਆਧੁਨਿਕ ਇਲਾਜ ਬਾਰੇ ਚਰਚਾ ਹੋਈ। ਡਾ. ਅਸ਼ੋਕ ਸ਼ਰਮਾ ਨੇ ਕੋਰਨੀਆ ਟਰਾਂਸਪਲਾਂਟ ਦੀਆਂ ਨਵੀਆਂ ਤਕਨੀਕਾਂ ਤੇ ਬੱਚਿਆਂ ਦੇ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮਾਹਿਰਾਂ ਨੇ ਸਮੇਂ ਸਿਰ ਬਿਮਾਰੀ ਦੀ ਪਛਾਣ ਤੇ ਆਧੁਨਿਕ ਸਰਜਰੀ ਤਕਨੀਕਾਂ ਦੀ ਮਹੱਤਤਾ ਬਾਰੇ ਚਾਨਣਾ ਪਾਈਆ। ਨੌਜਵਾਨ ਡਾਕਟਰਾਂ ਨੇ ਖੋਜ ਪੱਤਰ ਤੇ ਸਰਜਰੀ ਵੀਡੀਓ ਪੇਸ਼ ਕੀਤੀਆਂ। ਕਾਨਫ਼ਰੰਸ ਵਿਚ ਵਧੀਆ ਪੇਸ਼ਕਾਰੀਆਂ ਲਈ ਡਾਕਟਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਤੇ ਊਬਰ ਨੇ ਪੂਰੇ ਭਾਰਤ ’ਚ ਇਲੈਕਟ੍ਰਿਕ ਵਾਹਨ ਅਪਣਾਉਣ ’ਚ ਤੇਜ਼ੀ ਲਿਆਉਣ ਲਈ ਕੀਤੀ ਸਾਂਝੇ... ਅਗਲੀ ਖ਼ਬਰ ਕਲਾਊਡ ਨਾਈਨ ਹਸਪਤਾਲ ਮੋਹਾਲੀ ਵਿਖੇ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ
Ad Position 24