18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਮੁੱਲਾਂਪੁਰ ਗਰੀਬਦਾਸ, 17 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਖਿਜ਼ਰਾਬਾਦ ਗਰਿੱਡ ਤੋਂ ਚੱਲਣ ਵਾਲੇ 66 ਕੇ ਸਮੇਤ ਵੱਖ-ਵੱਖ ਫੀਡਰ ਜਿਨ੍ਹਾਂ ਵਿਚ 11 ਕੇ ਵੀ ਫੀਡਰ ਖੇੜਾ ਅਤੇ ਫੀਡਰ ਮੁੰਧੋਂ ਜ਼ਰੂਰੀ ਮੁਰੰਮਤ ਕਾਰਨ 18 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਐਸ.

Ad Position 21
No active advertisement
ਅਜੀਤ ਡੈਸਕ 18-10-2026
ਮੁੱਲਾਂਪੁਰ ਗਰੀਬਦਾਸ, 17 ਅਕਤੂਬਰ (ਦਿਲਬਰ ਸਿੰਘ ਖੈਰਪੁਰ)-ਖਿਜ਼ਰਾਬਾਦ ਗਰਿੱਡ ਤੋਂ ਚੱਲਣ ਵਾਲੇ 66 ਕੇ ਸਮੇਤ ਵੱਖ-ਵੱਖ ਫੀਡਰ ਜਿਨ੍ਹਾਂ ਵਿਚ 11 ਕੇ ਵੀ ਫੀਡਰ ਖੇੜਾ ਅਤੇ ਫੀਡਰ ਮੁੰਧੋਂ ਜ਼ਰੂਰੀ ਮੁਰੰਮਤ ਕਾਰਨ 18 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਐਸ. ਡੀ. ਓ. ਨਿਤੀਸ਼ ਕੁਮਾਰ ਨੇ ਸਾਂਝੀ ਕਰਦਿਆਂ ਦੱਸਿਆ ਕਿ ਕਸਬਾ ਖਿਜ਼ਰਾਬਾਦ ਸਮੇਤ ਪਿੰਡ ਖੇੜਾ, ਸਿਆਲਬਾ, ਲੁਬਾਣਗੜ੍ਹ, ਬਰਸਾਲਪੁਰ, ਥਾਣਾ ਗੋਬਿੰਦਗੜ੍ਹ, ਝੰਡੇਮਾਜਰਾ, ਮਹਿਰੌਲੀ, ਮਹਿਰਮਪੁਰ ਟੱਪਰੀਆਂ, ਗੁੰਨੋਮਾਜਰਾ, ਬੜੌਦੀ, ਚੰਦਪੁਰ, ਨਗਲ ਗੜੀਆਂ ਅਤੇ ਮੁੰਧੋਂ ਸੰਗਤੀਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਜੁਰਮਾਨੇ ਵਿਰੁੱਧ ਸੁਵਿਧਾ ਕੇਂਦਰਾਂ ਵਿਚ ਆਧਾਰ ਸੇਵਾਵਾਂ ਇਕ ਹਫ਼ਤੇ ਤੋਂ ਠੱਪ ਮੁਲਾਜ਼ਮਾਂ ਦੀ ਤਨਖ਼ਾਹ ’ਚੋਂ ਹਰ ਮਹੀਨੇ ਕ... ਅਗਲੀ ਖ਼ਬਰ ਵੱਖ-ਵੱਖ ਆਗੂਆਂ ਨੇ ਅਕਾਲੀ ਦਲ (ਬ) ਵਿਚ ਕੀਤੀ ਸ਼ਮੂਲੀਅਤ
Ad Position 24