17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੰਜਾਬ ਯੂਨੀਵਰਸਿਟੀ ’ ਚ ਜੀਨੋਮਿਕਸ ਅਤੇ ਜੀਨ ਸੰਪਾਦਨ ਦੇ ਉੱਭਰ ਰਹੇ ਖੇਤਰਾਂ ’ ਤੇ ਅੰਤਰਰਾਸ਼ਟਰੀ ਵਰਕਸ਼ਾਪ ਕਰਵਾਈ

ਚੰਡੀਗੜ੍ਹ, 16 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਇਓਟੈਕਨਾਲੋਜੀ ਵਿਭਾਗ ਨੇ ਸਿੱਖਿਆ ਮੰਤਰਾਲੇ ਦੇ ਸੰਸਥਾਨ ਦੀ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ‘ਜੀਨੋਮਿਕਸ ਅਤੇ ਜੀਨ ਐਡੀਟਿੰਗ ਵਿਚ ਤਰੱਕੀ’ ਵਿਸ਼ੇ ’ਤੇ ਪੰਜ ਦਿਨਾਂ ਅੰਤਰਰਾਸ਼ਟਰੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਜੀਨੋਮਿਕਸ ਅਤੇ ਜੀਨ ਸੰਪਾਦਨ ਦੇ ਉੱਭਰ ਰਹੇ ਖੇਤਰਾਂ ਵਿਚ ਉੱਨਤ ਖੋਜ ਸਿਖਲਾਈ, ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।

Ad Position 21
No active advertisement
ਅਜੀਤ ਡੈਸਕ 17-09-2026
ਚੰਡੀਗੜ੍ਹ, 16 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਇਓਟੈਕਨਾਲੋਜੀ ਵਿਭਾਗ ਨੇ ਸਿੱਖਿਆ ਮੰਤਰਾਲੇ ਦੇ ਸੰਸਥਾਨ ਦੀ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ‘ਜੀਨੋਮਿਕਸ ਅਤੇ ਜੀਨ ਐਡੀਟਿੰਗ ਵਿਚ ਤਰੱਕੀ’ ਵਿਸ਼ੇ ’ਤੇ ਪੰਜ ਦਿਨਾਂ ਅੰਤਰਰਾਸ਼ਟਰੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਜੀਨੋਮਿਕਸ ਅਤੇ ਜੀਨ ਸੰਪਾਦਨ ਦੇ ਉੱਭਰ ਰਹੇ ਖੇਤਰਾਂ ਵਿਚ ਉੱਨਤ ਖੋਜ ਸਿਖਲਾਈ, ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ, ਡਾਇਰੈਕਟਰ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਪ੍ਰੋ. ਸਵਿਤਾ ਗੁਪਤਾ ਅਤੇ ਭਾਰਤ ਅਤੇ ਵਿਦੇਸ਼ਾਂ ਦੇ ਕਈ ਮਾਹਿਰਾਂ, ਜਿਨ੍ਹਾਂ ਵਿਚ ਸੈਂਟਰ ਫ਼ਾਰ ਐਡਵਾਂਸਡ ਟੈਕਨਾਲੋਜੀ, ਐਡਮ ਮਿਕੀਵਿਜ਼ ਯੂਨੀਵਰਸਿਟੀ, ਪੋਜ਼ਨਾਨ, ਪੋਲੈਂਡ ਦੇ ਵਿਦੇਸ਼ੀ ਫੈਕਲਟੀ, ਡਾ. ਡੇਵਿਡ ਬੀਲੇਵਿਜ਼, ਕੋਰਸ ਕੋਆਰਡੀਨੇਟਰ ਪ੍ਰੋ. ਕਸ਼ਮੀਰ ਸਿੰਘ ਅਤੇ ਪ੍ਰੋ. ਜਗਤਾਰ ਸਿੰਘ ਰੂਸਾ ਕੋਆਰਡੀਨੇਟਰ, ਪ੍ਰੋ. ਗੰਗਾ ਰਾਮ ਚੌਧਰੀ ਅਤੇ ਗਿਆਨ ਕੋਆਰਡੀਨੇਟਰ ਪ੍ਰੋ. ਗੁਰਜਸਪ੍ਰੀਤ ਸਿੰਘ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਈ - ਰਿਕਸ਼ਾ ਦੀ ਟੱਕਰ ਨਾਲ 17 ਸਾਲਾ ਨਾਬਾਲਗ ਦੀ ਮੌਤ ਅਗਲੀ ਖ਼ਬਰ ਪੰਚਕੂਲਾ ਪੁਲਿਸ ਦੇ ਆਰਥਿਕ ਸੈੱਲ ਨੇ ਫ਼ੌਜ ਦਾ ਭਗੌੜਾ ਰਹੇ ਇਕ ਅੰਤਰਰਾਜੀ ਠੱਗ ਨੂੰ ਰਾਜਸਥਾਨ ਤੋਂ ਕੀਤਾ ਗ੍ਰਿਫ਼ਤਾਰ
Ad Position 24