20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਾਤਾ ਅੰਬਿਕਾ ਦੇਵੀ ਜੀ ਦਾ ਪਵਿੱਤਰ ਮੇਲਾ ਅੱਜ-ਯੋਗੀ ਰਾਮ ਨਾਥ

ਖਰੜ, 19 ਅਗਸਤ (ਗੁਰਮੁੱਖ ਸਿੰਘ ਮਾਨ)-ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਡੇਰਾ ਬਾਬਾ ਮੰਗਲ ਨਾਥ ਜੀ ਖਰੜ ਵਿਖੇ 20 ਅਗਸਤ ਨੂੰ ਮਾਤਾ ਅੰਬਿਕਾ ਦੇਵੀ ਜੀ ਦਾ ਪਵਿੱਤਰ ਮੇਲਾ ਅਤੇ ਐਤਵਾਰ 23 ਅਗਸਤ ਨੂੰ ਸਿੱਧ ਬਾਬਾ ਮੰਗਲ ਨਾਥ ਜੀ ਦੀ ਬਰਸੀ ਬਹੁਤ ਹੀ ਸ਼ਰਧਾ ਭਾਵਨਾ ਤਹਿਤ ਮਨਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਗੱਦੀਨਸ਼ੀਨ ਮਹੰਤ ਯੋਗੀ ਰਾਮ ਨਾਥ ਜੀ ਨੇ ਦੱਸਿਆ ਕਿ ਇਸ ਪਵਿੱਤਰ ਧਾਰਮਿਕ ਸਮਾਗਮ ਦੌਰਾਨ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ‘ਚ ਪਾਠ-ਪੂਜਾ ਦੀਆਂ ਰਸਮਾਂ, ਭਗਤੀ ਗਾਇਨ, ਭਜਨ ਕੀਰਤਨ ਅਤੇ ਭਾਈਚਾਰਕ ਦਾਵਤ ਭੰਡਾਰਾ ਸ਼ਾਮਿਲ ਹੋਵੇਗਾ।

Ad Position 21
No active advertisement
ਅਜੀਤ ਡੈਸਕ 20-08-2026
ਖਰੜ, 19 ਅਗਸਤ (ਗੁਰਮੁੱਖ ਸਿੰਘ ਮਾਨ)-ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਡੇਰਾ ਬਾਬਾ ਮੰਗਲ ਨਾਥ ਜੀ ਖਰੜ ਵਿਖੇ 20 ਅਗਸਤ ਨੂੰ ਮਾਤਾ ਅੰਬਿਕਾ ਦੇਵੀ ਜੀ ਦਾ ਪਵਿੱਤਰ ਮੇਲਾ ਅਤੇ ਐਤਵਾਰ 23 ਅਗਸਤ ਨੂੰ ਸਿੱਧ ਬਾਬਾ ਮੰਗਲ ਨਾਥ ਜੀ ਦੀ ਬਰਸੀ ਬਹੁਤ ਹੀ ਸ਼ਰਧਾ ਭਾਵਨਾ ਤਹਿਤ ਮਨਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਗੱਦੀਨਸ਼ੀਨ ਮਹੰਤ ਯੋਗੀ ਰਾਮ ਨਾਥ ਜੀ ਨੇ ਦੱਸਿਆ ਕਿ ਇਸ ਪਵਿੱਤਰ ਧਾਰਮਿਕ ਸਮਾਗਮ ਦੌਰਾਨ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ‘ਚ ਪਾਠ-ਪੂਜਾ ਦੀਆਂ ਰਸਮਾਂ, ਭਗਤੀ ਗਾਇਨ, ਭਜਨ ਕੀਰਤਨ ਅਤੇ ਭਾਈਚਾਰਕ ਦਾਵਤ ਭੰਡਾਰਾ ਸ਼ਾਮਿਲ ਹੋਵੇਗਾ। ਉਨ੍ਹਾਂ ਸ਼ਹਿਰ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਾਤਾ ਅੰਬਿਕਾ ਦੇਵੀ ਜੀ ਅਤੇ ਸਿੱਧ ਬਾਬਾ ਮੰਗਲ ਨਾਥ ਜੀ ਦੇ ਪਵਿੱਤਰ ਅਸ਼ੀਰਵਾਦ ਲੈਣ ਲਈ ਵਧ ਚੜ੍ਹ ਕੇ ਹਾਜ਼ਰੀ ਭਰਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਵਾਸੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਲਾਕੇ ਦੇ ਵਿਕਾਸ ਲਈ ਤੱਤਪਰ ਹੋਣ ਦੀ ਜ਼ਰੂਰਤ-ਟਿੰਕੂ ਅਗਲੀ ਖ਼ਬਰ ਬੇਸਹਾਰਾ ਤੇ ਲੋੜਵੰਦ ਨਾਗਰਿਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਲੀਆਂ ਸੰਸਥਾਵਾਂ ਨੂੰ ਬਿਜਲੀ ਦੇ ਬਿੱਲਾਂ ਤੋਂ ਰਾਹਤ ਦਿੱਤੀ ਜਾ...
Ad Position 24