17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਚੰਡੀਗੜ੍ਹ 'ਚ ਬਣਾਏ ਗਏ 14 ਸ਼ਿਕਾਇਤ ਕੇਂਦਰ ਅਤੇ 10 ਸਬ ਡਵੀਜ਼ਨ ਦਫ਼ਤਰ

Ad Position 21
No active advertisement
ਅਜੀਤ ਡੈਸਕ 22-01-2026
ਸੀ. ਪੀ. ਡੀ. ਐੱਲ. ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਲਿੰਗ ਸਬੰਧੀ ਜਾਣਕਾਰੀ ਜਾਂ ਸ਼ਿਕਾਇਤ ਲਈ ਸਿਰਫ਼ ਸਰਕਾਰੀ ਚੈਨਲਾਂ ਦੀ ਹੀ ਵਰਤੋਂ ਕਰਨ ਅਤੇ ਆਪਣੀ ਨਿੱਜੀ ਜਾਣਕਾਰੀ ਜਾਂ ਓ.ਟੀ.ਪੀ. ਕਿਸੇ ਵੀ ਵਿਅਕਤੀ ਨਾਲ ਸਾਂਝੀ ਨਾ ਕਰਨ | ਮਹੀਨਾਵਾਰ ਬਿਲਿੰਗ ਦੀ ਸ਼ੁਰੂਆਤ ਨਾਲ ਸੀ. ਪੀ. ਡੀ. ਐੱਲ. ਨੇ ਚੰਡੀਗੜ੍ਹ ਦੇ ਨਿਵਾਸੀਆਂ ਅਤੇ ਕਾਰੋਬਾਰੀਆਂ ਲਈ ਖਪਤਕਾਰ-ਕੇਂਦਿ੍ਤ ਸੁਧਾਰਾਂ, ਡਿਜ਼ਿਟਲ ਸਸ਼ਕਤੀਕਰਨ ਅਤੇ ਭਰੋਸੇਯੋਗ ਬਿਜਲੀ ਵੰਡ ਪ੍ਰਣਾਲੀ ਵੱਲ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਜਨਗਣਨਾ–2027 ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਸ਼ਾਸਨ ਨੇ ਫੜੀ ਰਫ਼ਤਾਰ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' 326ਵੇਂ ਦਿਨ ਪੰਜਾਬ ਪੁਲਿਸ ਨੇ 152 ਨਸ਼ਾ ਤਸਕਰਾਂ ਨੂੰ ਕੀਤਾ ਗਿ੍ਫ਼ਤਾਰ <br/>
Ad Position 24