‘ਆਪ’ ਦੀ ਅੰਦਰੂਨੀ ਫੁੱਟ ਬਣ ਸਕਦੀ ਹੈ ਚੁਨੌਤੀ
ਕਾਂਗਰਸ ਮਗਰੋਂ ਹੁਣ ‘ਆਪ’ ਕੌਂਸਲਰ ਦੇ ਪਤੀ ਵਲੋਂ ਮਕੈਨੀਕਲ ਸਵੀਪਿੰਗ ਦਾ ਵਿਰੋਧ ਸੱਤਾਧਾਰੀ ਪਾਰਟੀ ਲਈ ਨਵਾਂ ਸਿਆਸੀ ਸਵਾਲ ਬਣ ਗਿਆ ਹੈ। ਵਿੱਤ ਤੇ ਠੇਕਾ ਕਮੇਟੀ ਚੋਣ ਦੌਰਾਨ ਸਾਹਮਣੇ ਆਏ ਕਥਿਤ ਮਤਭੇਦਾਂ ਤੋਂ ਬਾਅਦ ਹੁਣ ਇਕ ਹੋਰ ਵੱਡੇ ਮੁੱਦੇ ’ਤੇ ਅੰਦਰੂਨੀ ਅਸਹਿਮਤੀ ਦੀ ਚਰਚਾ ਹੋ ਰਹੀ ਹੈ।
ਅਜੀਤ ਡੈਸਕ
11-10-2026