ਗੁੰਜੀਤ ਰੁਚੀ ਬਾਵਾ ਦੀ ਅਗਵਾਈ ਹੇਠ ‘ਆਸ-ਅਹਿਸਾਸ’ ਸੰਸਥਾ ਨੇ ਕੀਤਾ ਉਪਰਾਲਾ
ਢੰਡਾਰੀ ਕਲਾਂ/ਲੁਧਿਆਣਾ, 2 ਅਕਤੂਬਰ (ਜਸਵੀਰ ਸਿੰਘ ਬੰਗਾ)-ਗਾਂਧੀ ਜਯੰਤੀ ਮੌਕੇ ‘ਆਸ-ਅਹਿਸਾਸ’ ਐਨ. ਜੀ.
ਗਿਆਸਪੁਰਾ ਵਿਖੇ ਖੁਦ ਝਾੜੂ ਲਗਾ ਕੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਦੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੁੰਜੀਤ ਰੁਚੀ ਬਾਵਾ। ਅਜੀਤ ਤਸਵੀਰ
03-10-2026