26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਨਾਈਟਿੰਗੇਲ ਸਕੂਲ ਸ਼ਿਮਲਾਪੁਰੀ ਦੀ ਗਤਕਾ ਅਕੈਡਮੀ ਨੇ ਜਿੱਤੇ ਗੋਲਡ ਮੈਡਲ ਗੱਤਕਾ ਅਕੈਡਮੀ ਦੀਆਂ ਲੜਕੀਆਂ ਸਟੇਟ ਪੱਧਰ ਤੇ ਚੁਣੀਆਂ ਗਈਆਂ

ਡਾਬਾ/ਲੁਹਾਰਾ,26 ਅਗਸਤ (ਕੁਲਵੰਤ ਸਿੰਘ ਸੱਪਲ)- ਸ. ਹਰਦਰਸ਼ਨ ਸਿੰਘ ਗੱਤਕਾ ਅਕੈਡਮੀ (ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ) ਵੱਲੋਂ 70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਫਰੀ ਸੋਟੀ ਟੀਮ ਦੀਆਂ ਲੜਕੀਆਂ ਹਰ ਸੀਰਤ ਕੌਰ ਜਸਲੀਨ ਕੌਰ, ਸੁਖਮਨਦੀਪ ਕੌਰ ਨੇ ਗੋਲਡ ਮੈਡਲ ਜਿੱਤਣ ਦੇ ਨਾਲ-ਨਾਲ ਸਟੇਟ ਸੀਲੈਕਸ਼ਨ ਵੀ ਕਰਵਾ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ।

Ad Position 21
No active advertisement
ਸ. ਹਰਦਰਸ਼ਨ ਸਿੰਘ ਗੱਤਕਾ ਅਕੈਡਮੀ (ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ) ਦੀਆਂ ਗੋਲਡ ਮੈਡਲ ਜਿੱਤਣ ਵਾਲੀਆਂ ਲੜਕੀਆਂ ਸਕੂਲ ਸਟਾਫ ਨਾਲ। ਤਸਵੀਰ ਅਜੀਤ 27-08-2026
ਡਾਬਾ/ਲੁਹਾਰਾ,26 ਅਗਸਤ (ਕੁਲਵੰਤ ਸਿੰਘ ਸੱਪਲ)- ਸ. ਹਰਦਰਸ਼ਨ ਸਿੰਘ ਗੱਤਕਾ ਅਕੈਡਮੀ (ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ) ਵੱਲੋਂ 70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਫਰੀ ਸੋਟੀ ਟੀਮ ਦੀਆਂ ਲੜਕੀਆਂ ਹਰ ਸੀਰਤ ਕੌਰ ਜਸਲੀਨ ਕੌਰ, ਸੁਖਮਨਦੀਪ ਕੌਰ ਨੇ ਗੋਲਡ ਮੈਡਲ ਜਿੱਤਣ ਦੇ ਨਾਲ-ਨਾਲ ਸਟੇਟ ਸੀਲੈਕਸ਼ਨ ਵੀ ਕਰਵਾ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਵਿਅਕਤੀਗਤ (ਫਰੀ ਸੋਟੀ) ਪ੍ਰਦਰਸ਼ਨ ਵਿਚ ਇਹਦਾ ਰਾਧਿਕਾ ਨੇ ਦੂਸਰਾ ਸਥਾਨ, ਸੁਖਮਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਬੱਚਿਆਂ ਦੀ ਵੀ ਸਟੇਟ ਲਈ ਸਿਲੈਕਸ਼ਨ ਹੋਈ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਕੌਰ ਅਤੇ ਡਾਇਰੈਕਟਰ ਰਵਿੰਦਰ ਸਿੰਘ ਨੇ ਇਹਨਾਂ ਮਾਨ ਭਰੀਆਂ ਜਿੱਤਾਂ ਲਈ ਗਤਕਾ ਕੋਚ ਸੁਖਦੀਪ ਸਿੰਘ ਅਤੇ ਮੈਡਮ ਗੁਰਇੰਦਰ ਕੌਰ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵਧਾਈ ਦੇ ਪਾਤਰ ਦੱਸਦਿਆਂ ਬੱਚਿਆਂ ਦੇ ਉਜਲਵਲ ਭਵਿੱਖ ਦੀ ਕਾਮਨਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਸਮੂਹਿਕ ਛੁੱਟੀ ਦੇ ਸੰਘਰਸ਼ ਨੂੰ ਲੈਕਚਰਾਰ ਕੇਡਰ ਯੂਨੀਅਨ ਦੀ ਹਮਾਇਤ ਅਗਲੀ ਖ਼ਬਰ ਮੈਡੀਕਲ ਖੇਤਰ ਵਿਚ ਇੱਕ ਨਵੀਂ ਕ੍ਰਾਂਤੀ: “ਆਧੁਨਿਕ ਰੋਬੋਟਿਕ ਸਰਜਰੀ”- ਡਾ. ਮੁਨੀਸ਼ ਗੋਇਲ ਆਰੀਆ ਕਾਲਜ ਦੇ ਕਰੀਅਰ ਕੌਂਸਊਂ...
Ad Position 24