ਮਾਤਾ ਬਲਬੀਰ ਕੌਰ ਦਾ ਅੰਗੀਠਾ ਸਾਂਭਿਆ ਅਤੇ ਅਸਥੀਆ ਜਲ ਪਰਵਾਹ ਕੀਤੀਆਂ
ਫਤਿਆਬਾਦ, 16 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਡੀ. ਐਸ.
ਫਤਿਆਬਾਦ, 16 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਡੀ.ਐਸ.ਪੀ. ਗੁਰਪ੍ਰੀਤ ਸਿੰਘ ਖਾਨ ਰਜਾਦਾ ਦੀ ਮਾਤਾ ਬਲਬੀਰ ਕੌਰ ਦੀਆਂ ਅਸਥੀਆਂ ਸ਼ਮਸ਼ਾਨਘਾਟ ਵਿਚੋਂ ਚੁਣ ਕੇ ਅੰਗੀਠਾ ਸਾਂਭਣ ਦੀ ਰਸਮ ਅਦਾ ਕੀਤੀ ਗਈ ਅਤੇ ਅਸਥੀਆਂ ਜਲ ਪ੍ਰਵਾਹ ਕੀਤੀਆਂ। ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ, ਡਾ. ਹਰਭਜਨ ਸਿੰਘ ਇੰਗਲੈਂਡ, ਜਸਵਿੰਦਰਪਾਲ ਸਿੰਘ ਯੂ.ਐਸ.ਏ., ਮਨਜਿੰਦਰ ਸਿੰਘ ਮਿੰਟੂ, ਜਰਨੈਲ ਸਿੰਘ, ਸਰਪੰਚ ਬਾਬਾ ਭਗਤ ਸਿੰਘ, ਮਨਮੋਹਣ ਸਿੰਘ ਘਰਿਆਲਾ, ਇਦਰਜੀਤ ਸਿੰਘ ਕੈਰੋਂ, ਗੁਰਸਾਹਬ ਸਿੰਘ, ਬਲਦੇਵ ਸਿੰਘ, ਸਰਪੰਚ ਰਘਬੀਰ ਸਿੰਘ ਰਿੰਕੂ, ਸਰਬਜੀਤ ਸਿੰਘ, ਜੱਟਾ ਹੈਰੀ ਗਿੱਲ ਮੁਗਲਾਣੀ, ਬਖਸੀਸ ਸਿੰਘ, ਬਾਬਾ ਸਿਮਰਤ ਸਿੰਘ, ਮੁਗਲਾਣੀ, ਮੇਜਰ ਸਿੰਘ ਅਤੇ ਇਲਾਕੇ ਦੇ ਪਤਵੰਤੇ ਸਾਕ ਸੰਬੰਧੀ ਅਤੇ ਰਿਸ਼ਤੇਦਾਰ ਹਾਜ਼ਰ ਸਨ।