ਉਪ ਮੰਡਲ ਦਫ਼ਤਰ ਸਰਾਏ ਅਮਾਨਤ ਖਾਂ ਦੀ ਬਿਜਲੀ ਅੱਜ ਬੰਦ ਰਹੇਗੀ
ਝਬਾਲ, 29 ਅਕਤੂਬਰ (ਸੁਖਦੇਵ ਸਿੰਘ)-ਉਪ ਮੰਡਲ ਦਫ਼ਤਰ ਸਰਾਏ ਅਮਾਨਤ ਖਾਂ ਦੇ ਬਿਜਲੀ ਘਰ ਦੀ ਜ਼ਰੂਰੀ ਮੁਰੰਮਤ ਲਈ 30 ਅਕਤੂਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਬਿਜਲੀ ਬੰਦ ਰਹੇਗੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.
ਝਬਾਲ, 29 ਅਕਤੂਬਰ (ਸੁਖਦੇਵ ਸਿੰਘ)-ਉਪ ਮੰਡਲ ਦਫ਼ਤਰ ਸਰਾਏ ਅਮਾਨਤ ਖਾਂ ਦੇ ਬਿਜਲੀ ਘਰ ਦੀ ਜ਼ਰੂਰੀ ਮੁਰੰਮਤ ਲਈ 30 ਅਕਤੂਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਬਿਜਲੀ ਬੰਦ ਰਹੇਗੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਬਿਜਲੀ ਘਰ ਦੀ ਜ਼ਰੂਰੀ ਮੁਰੰਮਤ ਦੌਰਾਨ ਗੰਡੀਵਿੰਡ ਯੂ.ਪੀ.ਐਸ., ਬਾਬਾ ਜੱਲਣ ਯੂ.ਪੀ.ਐਸ., ਗੰਡੀਵਿੰਡ ਰੂਰਲ, ਬਘਿਆੜੀ, ਭੂਸੇ ਗਹਿਰੀ, ਸਰਾਏ ਅਮਾਨਤ ਖਾਂ, ਨੌਸ਼ਹਿਰਾ ਢਾਲਾ (ਆਈ ਐਨ ਬੀ) ਪਾਵਰ ਟ.ਫ ਨੰਬਰ 1 ਫੀਡਰ ਬੰਦ ਰਹਿਣਗੇ।