26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਕਵੀਸ਼ਰੀ ਜਥੇ ਨੇ ਗੁਰ ਇਤਿਹਾਸ ਸੁਣਾਇਆ

ਤਰਨ ਤਾਰਨ, 25 ਅਕਤੂਬਰ (ਇਕਬਾਲ ਸਿੰਘ ਸੋਢੀ)—ਗੁਰਦੁਆਰਾ ਸਿੰਘ ਸਭਾ ਮਾਸਟਰ ਕਲੋਨੀ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਭਾਈ ਗੁਰਜੀਤ ਸਿੰਘ ਵਰਿਆਂ ਦੇ ਜਥੇ ਵਲੋਂ ਅੰਮ੍ਰਿਤ ਵੇਲੇ ਆਈ ਸੰਗਤ ਨੂੰ ਕਵੀਸ਼ਰੀ ਰਾਹੀਂ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਤੋਂ ਇਲਾਵਾ ਕਵੀਸ਼ਰ ਭਾਈ ਜਗਰੂਪ ਸਿੰਘ ਰਾਹਲ ਵਲੋਂ ਵੀ ਕਵੀਸ਼ਰੀ ਗਾਇਨ ਕੀਤੀ ਗਹੀ।

Ad Position 21
No active advertisement
ਅਜੀਤ ਡੈਸਕ 26-10-2026
ਤਰਨ ਤਾਰਨ, 25 ਅਕਤੂਬਰ (ਇਕਬਾਲ ਸਿੰਘ ਸੋਢੀ)—ਗੁਰਦੁਆਰਾ ਸਿੰਘ ਸਭਾ ਮਾਸਟਰ ਕਲੋਨੀ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਭਾਈ ਗੁਰਜੀਤ ਸਿੰਘ ਵਰਿਆਂ ਦੇ ਜਥੇ ਵਲੋਂ ਅੰਮ੍ਰਿਤ ਵੇਲੇ ਆਈ ਸੰਗਤ ਨੂੰ ਕਵੀਸ਼ਰੀ ਰਾਹੀਂ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਤੋਂ ਇਲਾਵਾ ਕਵੀਸ਼ਰ ਭਾਈ ਜਗਰੂਪ ਸਿੰਘ ਰਾਹਲ ਵਲੋਂ ਵੀ ਕਵੀਸ਼ਰੀ ਗਾਇਨ ਕੀਤੀ ਗਹੀ। ਇਸ ਮੌਕੇ ਪ੍ਰਿੰਸੀਪਲ ਦਲਬੀਰ ਸਿੰਘ ਦਿਓਲ ਵਲੋਂ ਕਵੀਸ਼ਰੀ ਜਥਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੌੜ ਸਿੰਘ ਵਾਲਾ ’ਚ ਜੱਸਾ ਪੱਟੀ ਦੀ ਮੀਟਿੰਗ ਅਗਲੀ ਖ਼ਬਰ ਝੋਨੇ ਦੀ ਖ੍ਰੀਦ ਬੰਦ ਹੋਣ ਕਰਕੇ ਆੜ੍ਹਤੀਆਂ ਨੇ ਖਡੂਰ ਸਾਹਿਬ ’ਚ ਕੀਤਾ ਚੱਕਾ ਜਾਮ
Ad Position 24