19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸ੍ਰੀ ਰਮਾਇਣ ਸੇਵਾ ਸੁਸਾਇਟੀ ਖੇਮਕਰਨ ਵਲੋਂ ਰਾਮਲੀਲ੍ਹਾ ਦੀ 8ਵੀਂ ਨਾਈਟ ਦਾ ਕੀਤਾ ਉਦਘਾਟਨ

ਖੇਮਕਰਨ, 19 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋਂ ਮੰਦਰ ਸ੍ਰੀ ਦੇਵੀ ਦੁਆਰਾ ਖੇਮਕਰਨ ਵਿਖੇ ਚੱਲ ਰਹੀ ਰਾਮਲੀਲਾ ਦੇ ਮੰਚਨ ਦੀ ਅੱਠਵੀਂ ਨਾਈਟ ਦਾ ਉਦਘਾਟਨ ਸ੍ਰੀ ਰਮਾਇਣ ਸੇਵਾ ਸੁਸਾਇਟੀ ਖੇਮਕਰਨ ਦੇ ਪ੍ਰਧਾਨ ਕਰਮ ਮੋਹਨ ਮੌਗਾ ਅਤੇ ਉਹਨਾਂ ਦੇ ਸਾਥੀਆਂ ਵਲੋਂ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸੰਦੀਪ ਕੁਮਾਰ ਮਹਿਤਾ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 20-10-2026
ਖੇਮਕਰਨ, 19 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋਂ ਮੰਦਰ ਸ੍ਰੀ ਦੇਵੀ ਦੁਆਰਾ ਖੇਮਕਰਨ ਵਿਖੇ ਚੱਲ ਰਹੀ ਰਾਮਲੀਲਾ ਦੇ ਮੰਚਨ ਦੀ ਅੱਠਵੀਂ ਨਾਈਟ ਦਾ ਉਦਘਾਟਨ ਸ੍ਰੀ ਰਮਾਇਣ ਸੇਵਾ ਸੁਸਾਇਟੀ ਖੇਮਕਰਨ ਦੇ ਪ੍ਰਧਾਨ ਕਰਮ ਮੋਹਨ ਮੌਗਾ ਅਤੇ ਉਹਨਾਂ ਦੇ ਸਾਥੀਆਂ ਵਲੋਂ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸੰਦੀਪ ਕੁਮਾਰ ਮਹਿਤਾ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਕਲੱਬ ਨੂੰ ਵਿੱਤੀ ਰਾਸ਼ੀ ਵੀ ਪ੍ਰਦਾਨ ਕੀਤੀ ਕਲੱਬ ਦੇ ਅਹੁਦੇਦਾਰਾਂ ਵਲੋਂ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ। ਰਾਮਲੀਲਾ ਦੇ ਮੰਚਨ ਲਛਮਣ ਮੂਰਛਾ ਦੇ ਦ੍ਰਿਸ਼ ਪੇਸ਼ ਕੀਤੇ ਗਏ। ਇਸ ਮੌਕੇ ਸੁਰਿੰਦਰ ਮਲਹੋਤਰਾ, ਜਨਕ ਰਾਜ ਮਹਿਤਾ, ਰਾਮ ਭੰਡਾਰੀ, ਵਿਨੇ ਸੇਠੀ, ਰਾਕੇਸ਼ ਸ਼ਰਮਾ, ਦਵਿੰਦਰ ਭੰਡਾਰੀ, ਅਸ਼ਵਨੀ ਸ਼ਰਮਾ ਪ੍ਰਧਾਨ, ਸੁਖਰਾਜ ਸ਼ਰਮਾ , ਵਿਕਾਸ ਮਹਿਤਾ, ਪ੍ਰਿੰਸੀਪਲ ਰਕੇਸ਼ ਮਹਿਤਾ, ਭਾਰਤ ਪੁਰੀ, ਜੋਗਿੰਦਰ ਪਾਲ ਬਾਵਾ, ਲਾਡਾ ਕੰਡਾ, ਅਸ਼ਵਨੀ ਮਹਿਤਾ, ਸੋਨੂ ਕਪੂਰ, ਪੰਡਿਤ ਭੋਲਾ ਰਾਮ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਰਾਦਪੁਰਾ ਵਿਖੇ ਚੱਲ ਰਹੀ ਸ੍ਰੀ ਰਾਮਲੀਲ੍ਹਾ ਦੀ ਅੱਠਵੀਂ ਨਾਈਟ ਮੌਕੇ ਕੀਤੇ ਦ੍ਰਿਸ਼ ਪੇਸ਼ ਅਗਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਦੀ ਮੀਟਿੰਗ
Ad Position 24