12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੰਗਰੂਰ ਰੈਲੀ ਵਿਚ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮ ਰਵਾਨਾ

ਤਰਨ ਤਾਰਨ, 10 ਅਕਤੂਬਰ (ਹਰਿੰਦਰ ਸਿੰਘ)– ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ’ਤੇ ਸੰਗਰੂਰ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿਚ ਸ਼ਾਮਿਲ ਹੋਣ ਲਈ ਤਰਨ ਤਾਰਨ ਤੋਂ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸਿਹਤ ਵਿਭਾਗ ਵਿੱਚਲੀਆ ਸਾਰੀਆਂ ਕੈਟਾਗਰੀਆਂ ਦੇ ਸੈਂਕੜੇ ਮੁਲਾਜ਼ਮ ਰਵਾਨਾ ਹੋਏ। ਇਸ ਸਮੇਂ ਪੈਰਾ ਮੈਡੀਕਲ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਵਿਰਸਾ ਸਿੰਘ ਪੰਨੂ, ਪ੍ਰਧਾਨ ਪੈਰਾ ਮੈਡੀਕਲ ਯੂਨੀਅਨ ਰਜਵੰਤ ਸਿੰਘ ਬਾਗੜੀਆਂ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਪਹੂਵਿੰਡ, ਪ੍ਰਧਾਨ ਰੇਡੀਓਗਰਾਫਰ ਯੂਨੀਅਨ ਦੇ ਪੰਜਾਬ ਪ੍ਰਧਾਨ ਸੰਦੀਪ ਸਿੱਧੂ, ਪ੍ਰਧਾਨ ਮਨਜੀਤ ਸਿੰਘ, ਐਮ.

Ad Position 21
No active advertisement
ਸੰਗਰੂਰ ਰੈਲੀ ਲਈ ਰਵਾਨਾ ਹੋਣ ਸਮੇਂ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਮੁਲਾਜ਼ਮ। ਤਸਵੀਰ–ਲਵਲੀ 11-10-2026
ਤਰਨ ਤਾਰਨ, 10 ਅਕਤੂਬਰ (ਹਰਿੰਦਰ ਸਿੰਘ)– ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ’ਤੇ ਸੰਗਰੂਰ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿਚ ਸ਼ਾਮਿਲ ਹੋਣ ਲਈ ਤਰਨ ਤਾਰਨ ਤੋਂ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸਿਹਤ ਵਿਭਾਗ ਵਿੱਚਲੀਆ ਸਾਰੀਆਂ ਕੈਟਾਗਰੀਆਂ ਦੇ ਸੈਂਕੜੇ ਮੁਲਾਜ਼ਮ ਰਵਾਨਾ ਹੋਏ। ਇਸ ਸਮੇਂ ਪੈਰਾ ਮੈਡੀਕਲ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਵਿਰਸਾ ਸਿੰਘ ਪੰਨੂ, ਪ੍ਰਧਾਨ ਪੈਰਾ ਮੈਡੀਕਲ ਯੂਨੀਅਨ ਰਜਵੰਤ ਸਿੰਘ ਬਾਗੜੀਆਂ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਪਹੂਵਿੰਡ, ਪ੍ਰਧਾਨ ਰੇਡੀਓਗਰਾਫਰ ਯੂਨੀਅਨ ਦੇ ਪੰਜਾਬ ਪ੍ਰਧਾਨ ਸੰਦੀਪ ਸਿੱਧੂ, ਪ੍ਰਧਾਨ ਮਨਜੀਤ ਸਿੰਘ, ਐਮ.ਐਲ.ਟੀ. ਯੂਨੀਅਨ ਪ੍ਰਧਾਨ ਪਰਮਜੀਤ ਸਿੰਘ, ਜਰਨਲ ਸਕੱਤਰ ਅਮਨਦੀਪ ਸ਼ਰਮਾ, ਫਾਰਮੇਸੀ ਅਫਸਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਰਹਾਣਾ, ਸੁਖਵੰਤ ਸਿੰਘ ਸਿੱਧੂ, ਹੈਲਥ ਸੁਪਰਵਾਈਜਰ ਯੂਨੀਅਨ ਆਗੂ ਭੁਪਿੰਦਰ ਸਿੰਘ, ਗੁਰਵਿੰਦਰ ਭੋਜੀਆ, ਜਸਪਿੰਦਰ ਸਿੰਘ ਤਰਨਤਾਰਨ, , ਸ਼ੇਰ ਸਿੰਘ ਕੈਰੋਂ, ਅਮਰਜੀਤ ਸਿੰਘ ਗਿੱਲ, ਪਰਦੀਪ ਸਿੰਘ, ਮਨਰਾਜਬੀਰ ਸਿੰਘ, ਅਮਨਦੀਪ ਸਿੰਘ ਸਰਹਾਲੀ, ਜੋਰਾਵਰ ਸਿੰਘ, ਜਸਬੀਰ ਸੂਦ, ਜਸਪਿੰਦਰ ਸਰਹਾਲੀ, ਪਰਮਜੀਤ ਸਿੰਘ ਘਰਿਆਲਾ , ਨਵਜੋਤ ਸਿੰਘ ਘਰਿਆਲਾ, ਪਲਵਿੰਦਰ ਸਿੰਘ, ਸਰਬਜੀਤ ਸਿੰਘ ਬਾਣੀਆ, ਰਵੀਸ਼ੇਰ ਰੰਧਾਵਾ, ਗੁਰਬਿੰਦਰ ਸਿੰਘ ਕਸੇਲ, ਸਰਬਜੀਤ ਕੰਗ, ਗੁਰਵਿੰਦਰ ਸਿੰਘ ਜੌੜਾ, ਹਰਵਿੰਦਰ ਸਿੰਘ, ਚਰਨਜੀਤ ਸਿੰਘ, ਬਲਵਿੰਦਰ ਖਡੂਰ ਸਾਹਿਬ, ਮਨਜਿੰਦਰ ਸਿੰਘ, ਜਗਦੀਪ ਸਿੰਘ ਐੱਮ.ਐਲ.ਟੀ ਝਬਾਲ, ਸੁਖਵਿੰਦਰ ਸਿੰਘ ਕੈਰੋਂ, ਹਰਸਿਮਰਨ ਸਿੰਘ, ਸ਼ਮਸ਼ੇਰ ਸਿੰਘ ਸੁਰ ਸਿੰਘ, ਬਲਵਿੰਦਰ ਸਿੰਘ ਰੇਡੀਓਗਰਾਫਰ, ਨਵਦੀਪ ਸਿੰਘ, ਰਣਜੀਤ ਬਾਠ ,ਅਰਜਿੰਦਰ ਸਿੰਘ, ਬਲਵਿੰਦਰ ਸਿੰਘ ਖੇਮਕਰਨ, ਹਰਬੀਰ ਸਿੰਘ ਸੁਰ ਸਿੰਘ, ਨਾਨਕ ਸਿੰਘ, ਸਾਹਿਲ ਮੱਟੂ, ਹਰਿੰਦਰ ਸਿੰਘ, ਪਰਗਟ ਸਿੰਘ, ਹੀਰਾ ਸਿੰਘ, ਅਮਨਪ੍ਰੀਤ ਸਿੰਘ, ਦਲਜੀਤ ਸਿੰਘ, ਗੁਰਦਿਆਲ ਸਿੰਘ, ਗਰਪਵਿੱਤਰ ਸਿੰਘ, ਕਵਲਜੀਤ ਸਿੰਘ, ਬਿਹਾਰੀ ਲਾਲ, ਸਤਨਾਮ ਸਿੰਘ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਖ ਵੱਖ ਕੇਟਾਗਿਰੀਆ ਦੇ ਸਿਹਤ ਮੁਲਾਜ਼ਮ ਰਵਾਨਾ ਹੋਏ। ਯੂਨੀਅਨ ਆਗੂਆ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ,17 ਜੁਲਾਈ 2020 ਅਤੇ 15 ਜਨਵਰੀ2 015 ਦੀ ਚਿੱਠੀ ਰੱਦ ਕਰਨ, ਬਕਾਇਆ ਡੀ.ਏ ਦੇਣਾ, ਪੈਨਸ਼ਨਰਾਂ ਦਾ 2.59 ਦਾ ਗੁਣਾਕ, ਘੱਟੋ ਘੱਟ ਉਜਰਤ ਲਾਗੂ ਕਰਨਾ ਆਦਿ ਪ੍ਰਮੁੱਖ ਮੰਗਾਂ ਹਨ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੇ ਵਜ਼ੀਫਿਆਂ ਵਿਚ ਹੇਰਾਫੇਰੀ ਕਰਨ ’ਤੇ ਪ੍ਰਿੰਸੀਪਲ ਸਮੇਤ 2 ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕੁਸ਼ਤੀ ਮੁਕਾਬਲਿਆਂ ਵਿਚ ਮੱਲਾਂ ਮਾਰਨ ਵਾਲੀ ਵਿਦਿਆਰਥਣ ਸੋਨੀਆ ਕੌਰ ਦਾ ਸ਼ਿਵ ਕੁਮਾਰ ਸੋਨੀ ਵਲੋਂ ਵਿਸ਼ੇਸ਼ ਸਨਮਾਨ
Ad Position 24