02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ਼ਾਹ ਪਰਿਵਾਰ ਨਾਲ ਸਮਾਜਿਕ ਤੇ ਰਾਜਨੀਤਿਕ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਹਰਸਾ ਛੀਨਾ, 2 ਅਕਤੂਬਰ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਨੌਜਵਾਨ ਆਗੂ ਤੇ ਇਤਿਹਾਸਿਕ ਪਿੰਡ ਕੜਿਆਲ ਦੇ ਸਰਪੰਚ ਹਰਮਨਦੀਪ ਸਿੰਘ ਜੱਗਾ ਸ਼ਾਹ, ਹਰਜੀਤ ਸਿੰਘ ਸੋਨਾ ਸ਼ਾਹ, ਆੜਤੀ ਲਵਪ੍ਰੀਤ ਸਿੰਘ ਲਵ ਸ਼ਾਹ ਅਤੇ ਮਲਕੀਤ ਸਿੰਘ ਹੀਰਾ ਸ਼ਾਹ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਦਾਦੀ ਜੀ ਅਤੇ ਸ. ਹਰਭਜਨ ਸਿੰਘ ਦੋਧੀ ਸ਼ਾਹ, ਆੜਤੀ ਸੁਰਜੀਤ ਸਿੰਘ ਸ਼ਾਹ ਦੇ ਮਾਤਾ ਪ੍ਰਕਾਸ਼ ਕੌਰ (95) ਪਤਨੀ ਸਵ.

Ad Position 21
No active advertisement
ਸਵ. ਪ੍ਰਕਾਸ਼ ਕੌਰ ਸ਼ਾਹ ਦੀ ਫਾਈਲ ਤਸਵੀਰ। 03-10-2026
ਹਰਸਾ ਛੀਨਾ, 2 ਅਕਤੂਬਰ (ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਨੌਜਵਾਨ ਆਗੂ ਤੇ ਇਤਿਹਾਸਿਕ ਪਿੰਡ ਕੜਿਆਲ ਦੇ ਸਰਪੰਚ ਹਰਮਨਦੀਪ ਸਿੰਘ ਜੱਗਾ ਸ਼ਾਹ, ਹਰਜੀਤ ਸਿੰਘ ਸੋਨਾ ਸ਼ਾਹ, ਆੜਤੀ ਲਵਪ੍ਰੀਤ ਸਿੰਘ ਲਵ ਸ਼ਾਹ ਅਤੇ ਮਲਕੀਤ ਸਿੰਘ ਹੀਰਾ ਸ਼ਾਹ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਸਤਿਕਾਰਯੋਗ ਦਾਦੀ ਜੀ ਅਤੇ ਸ. ਹਰਭਜਨ ਸਿੰਘ ਦੋਧੀ ਸ਼ਾਹ, ਆੜਤੀ ਸੁਰਜੀਤ ਸਿੰਘ ਸ਼ਾਹ ਦੇ ਮਾਤਾ ਪ੍ਰਕਾਸ਼ ਕੌਰ (95) ਪਤਨੀ ਸਵ. ਅਮਰ ਸਿੰਘ ਸ਼ਾਹ ਦਾ ਲੰਮੀ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਕੜਿਆਲ ਦੇ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਜਿਥੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਹਰਭਜਨ ਸਿੰਘ ਦੋਧੀ ਵਲੋਂ ਦਿਖਾਈ ਗਈ। ਇਸ ਸਮੇਂ ਪੀੜਿਤ ਸ਼ਾਹ ਪਰਿਵਾਰ ਨਾਲ ਹਲਕਾ ਇੰਚਾਰਜ ਡਾ. ਸੋਨੀਆ ਮਾਨ, ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਰਾਜ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਚੇਅਰਮੈਨ ਰੇਸ਼ਮ ਸਿੰਘ ਵੜੈਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਤੇਜਬੀਰ ਸਿੰਘ ਭੋਲਾ ਬੱਗਾ ਕਲਾਂ ਮੈਂਬਰ ਜ਼ਿਲ੍ਹਾ ਪ੍ਰੀਸਦ, ਨਵਪ੍ਰੀਤ ਸਿੰਘ ਨਵ ਕੜਿਆਲ ਮੈਂਬਰ ਬਲਾਕ ਸੰਮਤੀ ਹਰਸਾ ਛੀਨਾ, ਸਾ. ਸਰਪੰਚ ਗੁਰਪ੍ਰੀਤ ਸਿੰਘ ਸ਼ਾਹ, ਸਾ. ਸਰਪੰਚ ਜੈਮਲ ਸਿੰਘ ਬਾਊ, ਸਾ. ਸਰਪੰਚ ਨਿਸ਼ਾਨ ਸਿੰਘ ਛੀਨਾ ਕਰਮ ਸਿੰਘ, ਪਰਮਜੀਤ ਸਿੰਘ ਫ਼ੌਜੀ ਤੱਲਾ ਅਫ਼ਗਾਨਾ ਚੇਅਰਮੈਨ ਟ੍ਰੇਡ ਵਿੰਗ, ਰਛਪਾਲ ਸਿੰਘ ਬੋਪਾਰਾਏ ਰਿਟਾ. ਐੱਸ.ਡੀ.ਓ. ਪੰਚਾਇਤੀ ਰਾਜ, ਰਾਮ ਸਿੰਘ ਚੋਗਾਵਾਂ ਮੀਤ ਚੇਅਰਮੈਨ ਬਲਾਕ ਸੰਮਤੀ ਚੋਗਾਵਾਂ, ਸੁਖਚੈਨ ਸਿੰਘ ਸਰਪੰਚ ਅਦਲੀਵਾਲਾ, ਬੱਬੂ ਛੀਨਾ, ਕਮਲਪ੍ਰੀਤ ਸਿੰਘ ਸਰਪੰਚ ਭਿੰਡਰ ਕਲਾਂ, ਮੱਘਰ ਬਰਾੜ ਖੇਤੀਬਾੜੀ ਵਿਕਾਸ ਅਫ਼ਸਰ, ਕਰਨਬੀਰ ਸਿੰਘ ਛੀਨਾ ਪੰਚਾਇਤ ਅਫ਼ਸਰ, ਸ਼ੁਭਪ੍ਰਕਾਸ਼ ਪੰਚਾਇਤ ਸਕੱਤਰ, ਗੁਰਪ੍ਰੀਤ ਸਿੰਘ ਸਾ. ਸਰਪੰਚ ਚਵਿੰਡਾ ਕਲਾਂ, ਪਲਵਿੰਦਰ ਸਿੰਘ ਅਟਵਾਲ, ਲਵਪ੍ਰੀਤ ਸਿੰਘ ਬਲਾਕ ਪ੍ਰਧਾਨ ਯੂਥ ਵਿੰਗ, ਅਮਨਦੀਪ ਕੰਬੋਜ ਚੇਅਰਮੈਨ ਕੰਬੋਜ ਭਲਾਈ ਬੋਰਡ ਰਾਜਾਸਾਂਸੀ, ਅਮਰਜੀਤ ਸਿੰਘ ਲਾਡੀ ਸ਼ਾਹ, ਅਮਨਦੀਪ ਸਿੰਘ ਘੁੱਕੀ ਸਮੇਤ ਹੋਰਨਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਤਰਸਿੱਕਾ ਦੇ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਨੇ ਸੀ. ਡੀ. ਪੀ. ਓ. ਤਰਸਿੱਕਾ ਨੂੰ ਦਿੱਤਾ ਮੰਗ ਪੱਤਰ
Ad Position 24