12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਦੋਸ਼ੀ ਵਿਅਕਤੀ ਦੀ ਲੋੜੀਂਦੀ ਹਾਜ਼ਰੀ ਲਈ ਘੋਸ਼ਣਾ

ਦੇਖੋ ਧਾਰਾ 82 ਸੀ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਦੇਖੋ ਧਾਰਾ 82 ਸੀ.ਆਰ.ਪੀ.ਸੀ. ਜਦਕਿ ਮੇਰੇ ਸਾਹਮਣੇ ਸ਼ਿਕਾਇਤ ਕੀਤੀ ਗਈ ਹੈ ਕਿ ਦੋਸ਼ੀ ਵਿਅਕਤੀ ਦਵਿੰਦਰ ਸਿੰਘ ਪੁੱਤਰ ਟਿੱਕਾ ਸਿੰਘ ਨਿਵਾਸੀ ਪਿੰਡ ਪੈਨਸਰਾ ਮਾਜਰਾ ਢੀਂਗਰੀਆਂ ਪੀ ਐੱਸ ਮਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ, ਧਾਰਾ 420/468/471/120ਬੀ ਆਈ ਪੀ ਸੀ ਅਤੇ 12 ਪੀ ਪੀ ਐਕਟ ਅਧੀਨ ਐੱਫ ਆਈ ਆਰ ਨੰ. 229/2020, ਪੀ ਐੱਸ : ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਵਿਚ ਅਪਰਾਧ ਕੀਤਾ ਹੈ (ਜਾਂ ਅਪਰਾਧ ਕੀਤੇ ਹੋਣ ਦਾ ਸ਼ੱਕ ਹੈ) ਅਤੇ ਉਸ ’ਤੇ ਜਾਰੀ ਕੀਤੇ ਗਏ ਗ੍ਰਿਫਤਾਰੀ ਦੇ ਵਾਰੰਟ ਨੂੰ ਇਹ ਕਹਿ ਕੇ ਵਾਪਸ ਕਰ ਦਿੱਤਾ ਹੈ ਕਿ ਉਕਤ ਦੋਸ਼ੀ ਵਿਅਕਤੀ (ਵਿਅਕਤੀਆਂ) ਦਵਿੰਦਰ ਸਿੰਘ ਮਿਲ ਨਹੀਂ ਸਕਦਾ ਅਤੇ ਜਦਕਿ ਮੇਰੀ ਸੰਤੁਸ਼ਟੀ ਲਈ ਦਿਖਾਇਆ ਗਿਆ ਹੈ ਕਿ ਉਕਤ ਦੋਸ਼ੀ ਵਿਅਕਤੀ (ਵਿਅਕਤੀਆਂ) ਦਵਿੰਦਰ ਸਿੰਘ ਭਗੌੜਾ ਹੋ ਗਿਆ ਹੈ। (ਜਾਂ ਉਕਤ ਵਾਰੰਟ ਦੀ ਤਾਮੀਲ ਤੋਂ ਬਚਣ ਲਈ ਖੁਦ ਨੂੰ ਛੁਪਾ ਰਿਹਾ ਹੈ) ਇਸ ਦੁਆਰਾ ਘੋਸ਼ਣਾ ਕੀਤੀ ਜਾਂਦੀ ਹੈ ਕਿ ਧਾਰਾ 420/468/471/120 ਬੀ ਆਈ ਪੀ ਸੀ ਅਤੇ 12 ਪੀ ਪੀ ਐਕਟ ਅਧੀਨ ਐੱਫ ਆਈ ਆਰ ਨੰ . 229/2020, ਪੀ ਐੱਸ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਦੇ ਉਕਤ ਦੋਸ਼ੀ ਦਵਿੰਦਰ ਸਿੰਘ ਨੂੰ ਮਿਤੀ 30.10.2026 ਨੂੰ ਜਾਂ ਇਸ ਤੋਂ ਪਹਿਲਾਂ ਉਕਤ ਸ਼ਿਕਾਇਤ ਦਾ ਜਵਾਬ ਦੇਣ ਲਈ ਇਸ ਅਦਾਲਤ ਦੇ ਸਾਹਮਣੇ ਹਾਜ਼ਰ ਹੋਣਾ ਚਾਹੀਦਾ ਹੈ। ਬਾ-ਹੁਕਮ ਸ੍ਰੀ ਅਨੀਮੇਸ਼ ਭਾਸਕਰ ਮਨੀ ਤ੍ਰਿਪਾਠੀ ਵਧੀਕ ਚੀਫ ਜੁਡੀਸ਼ੀਅਲ ਮਜਿਸਟ੍ਰੇਟ-01 DP /12675 / IGIA /2026 ਕੋਰਟ ਨੰ. 02, ਧਰਾਤਲ ਮੰਜ਼ਿਲ, ਮੇਨ ਬਿਲਡਿੰਗ ( Court Matter ) ਪਟਿਆਲਾ ਹਾਊਸ ਕੋਰਟ ਨਵੀਂ ਦਿੱਲੀ।
Ad Position 22
No active advertisement
ਪਿਛਲੀ ਖ਼ਬਰ ਪਤੀ ਨਾਲ ਠੱਗੀ ਮਾਰਨ ਵਾਲੀ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬੈਂਕ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ
Ad Position 24