16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪਤਨੀ ਨੇ ਲਾਏ ਬਿਜਲੀ ਬੋਰਡ ਦੇ ਮੁਲਾਜ਼ਮ ਪਤੀ ’ਤੇ ਕੁੱਟਮਾਰ ਦੇ ਦੋਸ਼ : ਪਤੀ ਗ੍ਰਿਫਤਾਰ

ਅੰਮ੍ਰਿਤਸਰ, 16 ਨਵੰਬਰ (ਰੇਸ਼ਮ ਸਿੰਘ)-ਬਿਜਲੀ ਬੋਰਡ ਦੇ ਇਕ ਕਰਮਚਾਰੀ ਦੀ ਪਤਨੀ ਨੇ ਆਪਣੇ ਪਤੀ ਖ਼ਿਲਾਫ਼ ਕੁੱਟਮਾਰ ਕਰਕੇ ਸੱਟਾਂ ਲਾਉਣ ਦੇ ਦੋਸ਼ ਲਾਏ ਹਨ ਅਤੇ ਇਸ ਦਾ ਮੈਡੀਕਲ ਕਰਵਾ ਕੇ ਪੁਲਿਸ ਤੋਂ ਕਾਰਵਾਈ ਲਈ ਸ਼ਿਕਾਇਤ ਵੀ ਦਰਜ ਕਰਵਾਈ ਹੈ। ਥਾਣਾ ਸਦਰ ਦੀ ਪੁਲਿਸ ਨੂੰ ਰੀਨਾ ਗੁਪਤਾ ਵਾਸੀ ਮੰਦਰ ਸ਼ਿਵਾਲਾ ਭਾਈਆਂ ਨੇੜੇ ਔਰਤ ਨੇ ਦੱਸਿਆ਀ਕਿ ਉਸਦੇ ਵਿਆਹ ਨੂੰ 20 ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਇਕ 14 ਸਾਲਾ ਪੁੱਤਰ ਹੈ ਜਦੋਂ ਕਿ ਉਸਦਾ ਪਤੀ ਬਿਜਲੀ ਬੋਰਡ ਦਾ ਮੁਲਾਜ਼ਮ ਹੈ ਅਤੇ ਉਸ ਦੇ ਇਕ ਹੋਰ ਔਰਤ ਜੋ ਕਿ ਕੇਅਰ ਟੇਕਰ ਹੈ ਨਾਲ ਨਾਜਾਇਜ਼ ਸੰਬੰਧ ਹਨ ਜਿਸ ਕਾਰਨ ਉਸਦੇ ਪਤੀ ਨੇ ਉਸਦੀ ਕੁੱਟਮਾਰ ਕੀਤੀ ਤੇ ਉਸਦੀ ਸੱਜੇ ਕੂਹਣੀ, ਸੱਜੇ ਗੋਡੇ, ਅੰਗੂਠੇ ਤੇ ਲੱਕ ਵਿਚ ਸੱਟਾਂ ਲੱਗ ਗਈਆਂ ।

Ad Position 21
No active advertisement
ਅਜੀਤ ਡੈਸਕ 17-11-2026
ਅੰਮ੍ਰਿਤਸਰ, 16 ਨਵੰਬਰ (ਰੇਸ਼ਮ ਸਿੰਘ)-ਬਿਜਲੀ ਬੋਰਡ ਦੇ ਇਕ ਕਰਮਚਾਰੀ ਦੀ ਪਤਨੀ ਨੇ ਆਪਣੇ ਪਤੀ ਖ਼ਿਲਾਫ਼ ਕੁੱਟਮਾਰ ਕਰਕੇ ਸੱਟਾਂ ਲਾਉਣ ਦੇ ਦੋਸ਼ ਲਾਏ ਹਨ ਅਤੇ ਇਸ ਦਾ ਮੈਡੀਕਲ ਕਰਵਾ ਕੇ ਪੁਲਿਸ ਤੋਂ ਕਾਰਵਾਈ ਲਈ ਸ਼ਿਕਾਇਤ ਵੀ ਦਰਜ ਕਰਵਾਈ ਹੈ। ਥਾਣਾ ਸਦਰ ਦੀ ਪੁਲਿਸ ਨੂੰ ਰੀਨਾ ਗੁਪਤਾ ਵਾਸੀ ਮੰਦਰ ਸ਼ਿਵਾਲਾ ਭਾਈਆਂ ਨੇੜੇ ਔਰਤ ਨੇ ਦੱਸਿਆ਀ਕਿ ਉਸਦੇ ਵਿਆਹ ਨੂੰ 20 ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਇਕ 14 ਸਾਲਾ ਪੁੱਤਰ ਹੈ ਜਦੋਂ ਕਿ ਉਸਦਾ ਪਤੀ ਬਿਜਲੀ ਬੋਰਡ ਦਾ ਮੁਲਾਜ਼ਮ ਹੈ ਅਤੇ ਉਸ ਦੇ ਇਕ ਹੋਰ ਔਰਤ ਜੋ ਕਿ ਕੇਅਰ ਟੇਕਰ ਹੈ ਨਾਲ ਨਾਜਾਇਜ਼ ਸੰਬੰਧ ਹਨ ਜਿਸ ਕਾਰਨ ਉਸਦੇ ਪਤੀ ਨੇ ਉਸਦੀ ਕੁੱਟਮਾਰ ਕੀਤੀ ਤੇ ਉਸਦੀ ਸੱਜੇ ਕੂਹਣੀ, ਸੱਜੇ ਗੋਡੇ, ਅੰਗੂਠੇ ਤੇ ਲੱਕ ਵਿਚ ਸੱਟਾਂ ਲੱਗ ਗਈਆਂ । ਪੁਲਿਸ ਵਲੋਂ ਦਿੱਤੀ ਸ਼ਿਕਾਇਤ ਉਪਰੰਤ ਸੰਜੀਵ ਗੁਪਤਾ ਵਾਸੀ ਮਜੀਠਾ ਰੋਡ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਲੋਕ ਸਭਾ ਮੈਂਬਰ ਡਿੰਪਾ ਦੀ ਅਗਵਾਈ ਹੇਠ ਫੋਕਲ ਪੁਆਇੰਟ ਵਿਖੇ ਮਨਾਇਆ ਛਠ ਪੂਜਾ ਦਾ ਤਿਉਹਾਰ ਅਗਲੀ ਖ਼ਬਰ ਖ਼ਾਲਸਾ ਕਾਲਜ ਦੀ ਫੁੱਟਬਾਲ ਟੀਮ ਨੇ ਅੰਤਰ- ਕਾਲਜ ਫੁੱਟਬਾਲ ਟੂਰਨਾਮੈਂਟ ’ਚ ਦਰਜ ਕਰਵਾਈ ਇਤਿਹਾਸਕ ਜਿੱਤ
Ad Position 24