23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਐਨ.ਜੀ.ਓ.ਜੀਵਨ ਮੰਚ ਸੰਸਥਾਨ ਵਲੋਂ ਸਰਕਾਰੀ ਸਕੂਲ ਦੁਤਾਰਾਂ ਵਾਲੀ ਨੂੰ ਲੋੜੀਂਦੀਆਂ ਵਸਤੂਆਂ ਭੇਟ ਕੀਤੀਆਂ

ਬੱਲੂਆਣਾ, 23 ਨਵੰਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਤਾਰਾਂ ਵਾਲੀ ਵਿਖੇ ਐਨ. ਜੀ.

Ad Position 21
No active advertisement
ਅਜੀਤ ਡੈਸਕ 24-11-2026
ਬੱਲੂਆਣਾ, 23 ਨਵੰਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਤਾਰਾਂ ਵਾਲੀ ਵਿਖੇ ਐਨ.ਜੀ.ਓ ਜੀਵਨ ਮੰਚ ਸੰਸਥਾਨ ਵਲੋਂ ਸਕੂਲ ਤੋਂ ਕੀਤੀ ਡਿਮਾਂਡ ਅਨੁਸਾਰ ਸਕੂਲ ਦੀਆਂ ਜ਼ਰੂਰਤਾਂ ਮੁਤਾਬਿਕ ਐਨ.ਜੀ.ਓ.ਵਲੋਂ ਲੋੜੀਂਦਾ ਸਮਾਨ ਦਿੱਤਾ ਗਿਆ। ਇਹ ਸਮਾਨ ਮੁੱਖ ਜੌਨ ਦਫ਼ਤਰ ਬਠਿੰਡਾ ਪੰਜਾਬ ਦੇ ਮੁੱਖ ਕਾਰਜਕਾਰੀ ਮੈਡਮ ਸੁਖਵਿੰਦਰ ਕੌਰ, ਮਨਵਿੰਦਰ ਸਿੰਘ, ਕੰਵਰਪ੍ਰੀਤ ਸਿੰਘ, ਸੋਪਿਤ ਕੁਮਾਰ ਅਤੇ ਪਵਨ ਕੁਮਾਰ ਨੇ ਆਪ ਖ਼ੁਦ ਪਹੁੰਚ ਕੇ ਸਕੂਲ ਨੂੰ ਦਿੱਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਕਮਲੇਸ਼ ਰਾਣੀ, ਵਿਸ਼ਾਲ ਕੁਮਾਰ ਅਤੇ ਸਾਕਸ਼ੀ ਸ਼ਰਮਾ ਨੇ ਐਨ.ਜੀ.ਓ.ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਕਾਡਰ ਯੂਨੀਅਨ ਦੀ ਚੋਣ ’ਚ ਦਲਜੀਤ ਸਿੰਘ ਸਭਰਵਾਲ ਬਣੇ ਪੰਜਾਬ ਦੇ ਸੰਯੁਕਤ ਜਨਰਲ ਸਕੱਤਰ ਅਗਲੀ ਖ਼ਬਰ ‘ਅਜੀਤ’ ਲੋਕ ਹਿੱਤਾਂ ਲਈ ਆਪਣੀਆਂ ਨੀਤੀਆਂ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਾ ਰਹੇਗਾ-ਡਾ. ਹਮਦਰਦ ‘ਅਜੀਤ’ ਉਪ ਦਫ਼ਤਰ ਸੰ...
Ad Position 24