12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਭਾਰਤ-ਪਾਕਿ ਸਰਹੱਦ ’ਤੇ ਪਹੁੰਚੀ ਫੈਜ਼ਾਨ-ਏ-ਮਦੀਨਾ ਜਾਮਾ ਮਸਜਿਦ ਸੁੰਨੀ ਬਰੇਲਵੀ ਸੋਸਾਇਟੀ ਨੇ ਅਮਨ-ਸ਼ਾਂਤੀ ਦੀ ਦੁਆ ਕੀਤੀ

ਫ਼ਾਜ਼ਿਲਕਾ, 11 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਸਰਹੱਦੀ ਚੌਂਕੀ ’ਤੇ ਰਿਟਰੀਟ ਸੈਰੇਮਨੀ ਵੇਖਣ ਪਹੁੰਚੀ ‘ਫੈਜ਼ਾਨ-ਏ-ਮਦੀਨਾ ਜਾਮਾ ਮਸਜਿਦ ਸੁੰਨੀ ਬਰੇਲਵੀ ਸੋਸਾਇਟੀ’ ਦੀ ਟੀਮ ਨੇ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾ ਕੇ ਦੇਸ਼ ਭਗਤੀ ਦਾ ਜਜ਼ਬਾ ਪ੍ਰਗਟਾਇਆ। ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਧਾਰਮਿਕ ਆਗੂਆਂ ਹਜ਼ਰਤ ਹਾਜੀ ਮੋਈਨ ਅਹਿਮਦ ਅਤੇ ਪੀਰ ਸੱਯਦ ਕਮਰੁੱਦੀਨ ਚਿਸ਼ਤੀ ਦੀ ਅਗਵਾਈ ਹੇਠ ਪਹੁੰਚੀ ਇਸ ਟੀਮ ਦੀ ਦੇਸ਼ ਭਗਤੀ ਵੇਖ ਕੇ ਪਾਕਿਸਤਾਨੀ ਵੀ ਹੈਰਾਨ ਰਹਿ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਫ਼ਾਜ਼ਿਲਕਾ, 11 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਸਰਹੱਦੀ ਚੌਂਕੀ ’ਤੇ ਰਿਟਰੀਟ ਸੈਰੇਮਨੀ ਵੇਖਣ ਪਹੁੰਚੀ ‘ਫੈਜ਼ਾਨ-ਏ-ਮਦੀਨਾ ਜਾਮਾ ਮਸਜਿਦ ਸੁੰਨੀ ਬਰੇਲਵੀ ਸੋਸਾਇਟੀ’ ਦੀ ਟੀਮ ਨੇ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾ ਕੇ ਦੇਸ਼ ਭਗਤੀ ਦਾ ਜਜ਼ਬਾ ਪ੍ਰਗਟਾਇਆ। ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਧਾਰਮਿਕ ਆਗੂਆਂ ਹਜ਼ਰਤ ਹਾਜੀ ਮੋਈਨ ਅਹਿਮਦ ਅਤੇ ਪੀਰ ਸੱਯਦ ਕਮਰੁੱਦੀਨ ਚਿਸ਼ਤੀ ਦੀ ਅਗਵਾਈ ਹੇਠ ਪਹੁੰਚੀ ਇਸ ਟੀਮ ਦੀ ਦੇਸ਼ ਭਗਤੀ ਵੇਖ ਕੇ ਪਾਕਿਸਤਾਨੀ ਵੀ ਹੈਰਾਨ ਰਹਿ ਗਏ। ਟੀਮ ਨੇ ਅਮਨ-ਸ਼ਾਂਤੀ ਦੀ ਦੁਆ ਮੰਗਦਿਆਂ ਬੀ.ਐੱਸ.ਐਫ. ਜਵਾਨਾਂ ਦੇ ਸ਼ਲਾਘਾਯੋਗ ਕਾਰਜਾਂ ਦੀ ਪ੍ਰਸ਼ੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 6 ਮੁਕੱਦਮੇ ਦਰਜ ਅਗਲੀ ਖ਼ਬਰ ਸੀਡ ਫਾਰਮ ਨਾਲ ਲੱਗਦੀਆਂ 7 ਪੰਚਾਇਤਾਂ ਤੇ ਪਿੰਡ ਵਾਸੀਆਂ ਨੇ ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ
Ad Position 24