ਕਲਾਨੌਰ ਵਿਖੇ ਲਲਕਾਰ ਰੈਲੀ ਨੂੰ ਵੱਡੇ ਹੁੰਗਾਰੇ ਲਈ ਸਮੁੱਚੀਆਂ ਭੈਣਾਂ ਤੇ ਮਾਵਾਂ ਦਾ ਦਿਲੋਂ ਧੰਨਵਾਦ- ਮਝੈਲ, ਢਿਲੋਂ
ਧਿਆਨਪੁਰ,13 ਨਵੰਬਰ (ਕੁਲਦੀਪ ਸਿੰਘ ਸੋਨੂੰ)- ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਹੱਕ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਜਥੇ. ਸੁੱਚਾ ਸਿੰਘ ਲੰਗਾਹ ਵਲੋਂ ਕਲਾਨੌਰ ਵਿਖੇ ਰੱਖੀ ਲਲਕਾਰ ਰੈਲੀ ਨੂੰ ਆਸ ਤੋਂ ਵੱਧ ਸਫਲਤਾ ਦੇਣ ਲਈ ਸਮੁੱਚੀਆਂ ਮਾਵਾਂ ਤੇ ਭੈਣਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।
ਜਥੇ. ਕੁਲਜੀਤ ਸਿੰਘ ਮਝੈਲ, ਬਲਵਿੰਦਰ ਸਿੰਘ ਢਿੱਲੋਂ
14-11-2026