29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਰਵਾ ਚੌਥ ਵਰਤ ’ਤੇ ਲੱਗੀਆਂ ਬਜ਼ਾਰਾਂ ’ਚ ਰੌਣਕਾਂ

ਸ਼ਾਹਪੁਰ ਕੰਢੀ, 29 ਅਕਤੂਬਰ (ਰਣਜੀਤ ਸਿੰਘ)-ਸੁਹਾਗ ਦਾ ਵਰਤ ਕਰਵਾ ਚੌਥ ਤੇ ਬਜ਼ਾਰਾਂ ’ਚ ਰੌਣਕਾਂ ਲੱਗੀਆਂ ਰਹੀਆਂ ਔਰਤਾਂ ਤੇ ਲੜਕੀਆਂ ਮਹਿੰਦੀ ਲਗਵਾਉਣ ਲਈ ਹੁੰਮਹੁਮਾ ਕੇ ਪਹੁੰਚ ਰਹੀਆਂ ਸਨ । ਗੋਲ ਮਾਰਕਿਟ ਵਿਖੇ ਨਿਸ਼ਾ ਮੇਕਉਵਰ ਵਲੋਂ 21 ਗਰੀਬ ਲੜਕੀਆਂ ਦੇ ਮੁਫਤ ਮਹਿੰਦੀ ਲਗਾਈ ਗਈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਤੇ ਨਿਸ਼ਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਗਰੀਬ ਕੰਨਿਆਵਾਂ ਦੇ ਮੁਫਤ ਮਹਿੰਦੀ ਲਗਾ ਕੇ ਅਨੋਖੀ ਪਹਿਲ ਸ਼ੁਰੂ ਕੀਤੀ ਹੈ ।

Ad Position 21
No active advertisement
ਅਜੀਤ ਡੈਸਕ 30-10-2026
ਸ਼ਾਹਪੁਰ ਕੰਢੀ, 29 ਅਕਤੂਬਰ (ਰਣਜੀਤ ਸਿੰਘ)-ਸੁਹਾਗ ਦਾ ਵਰਤ ਕਰਵਾ ਚੌਥ ਤੇ ਬਜ਼ਾਰਾਂ ’ਚ ਰੌਣਕਾਂ ਲੱਗੀਆਂ ਰਹੀਆਂ ਔਰਤਾਂ ਤੇ ਲੜਕੀਆਂ ਮਹਿੰਦੀ ਲਗਵਾਉਣ ਲਈ ਹੁੰਮਹੁਮਾ ਕੇ ਪਹੁੰਚ ਰਹੀਆਂ ਸਨ । ਗੋਲ ਮਾਰਕਿਟ ਵਿਖੇ ਨਿਸ਼ਾ ਮੇਕਉਵਰ ਵਲੋਂ 21 ਗਰੀਬ ਲੜਕੀਆਂ ਦੇ ਮੁਫਤ ਮਹਿੰਦੀ ਲਗਾਈ ਗਈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਤੇ ਨਿਸ਼ਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਗਰੀਬ ਕੰਨਿਆਵਾਂ ਦੇ ਮੁਫਤ ਮਹਿੰਦੀ ਲਗਾ ਕੇ ਅਨੋਖੀ ਪਹਿਲ ਸ਼ੁਰੂ ਕੀਤੀ ਹੈ । ਉਨ੍ਹਾਂ ਕਿਹਾ ਕਿ ਹਰ ਸਾਲ ਗਰੀਬ ਕੰਨਿਆਵਾਂ ਨੂੰ ਮੁਫਤ ਮਹਿੰਦੀ ਲਗਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਦੇ ਸਿਵਲ ਹਸਪਤਾਲ ’ਚ ਵਿਜੀਲੈਂਸ ਬਿਊਰੋ ਵਲੋਂ ਜਾਗਰੂਕਤਾ ਕੈਂਪ ਅਗਲੀ ਖ਼ਬਰ ਬਾਬਾ ਗੁਰਦਿੱਤਾ ਦੀ ਯਾਦ ’ਚ ਸਜਾਏ ਵਿਸ਼ਾਲ ਨਗਰ ਕੀਰਤਨ ਦਾ ਸੰਗਤਾਂ ਵਲੋਂ ਥਾਂ-ਥਾਂ ਭਰਵਾਂ ਸਵਾਗਤ
Ad Position 24