ਸੰਤਨੀ ਤਰੇਜਾ ਕੈਥੋਲਿਕ ਗਿਰਜਾਘਰ ਧਾਰੀਵਾਲ ਵਿਖੇ ਤਿੰਨ ਰੋਜ਼ਾ ਸਾਲਾਨਾ ਪਵਿੱਤਰ ਬਾਈਬਲ ਕਨਵੈਨਸ਼ਨ ਸੁਰੂ
ਧਾਰੀਵਾਲ, 2 ਅਕਤੂਬਰ (ਸਵਰਨ ਸਿੰਘ)-ਸੰਤਨੀ ਤਰੇਜਾ ਕੈਥੋਲਿਕ ਗਿਰਜਾਘਰ ਧਾਰੀਵਾਲ ਵਿਖੇ ਤਿੰਨ ਰੋਜ਼ਾ ਸਾਲਾਨਾ ਪਵਿੱਤਰ ਬਾਈਬਲ ਕਨਵੈਨਸ਼ਨ ਦੀ ਸ਼ਰੂਆਤ ਹੋਈ। ਕਨਵੈਨਸ਼ਨ ਦੀ ਸੁਰੂਆਤ ਮਾਨਯੋਗ ਫਾਦਰ ਜੋਨ ਜਾਰਜ ਜੀ ਵਲੋਂ ਵਿਸ਼ੇਸ਼ ਪ੍ਰਾਰਥਨਾ ਕਰਕੇ ਕੀਤੀ ਗਈ।
ਧਾਰੀਵਾਲ, 2 ਅਕਤੂਬਰ (ਸਵਰਨ ਸਿੰਘ)-ਸੰਤਨੀ ਤਰੇਜਾ ਕੈਥੋਲਿਕ ਗਿਰਜਾਘਰ ਧਾਰੀਵਾਲ ਵਿਖੇ ਤਿੰਨ ਰੋਜ਼ਾ ਸਾਲਾਨਾ ਪਵਿੱਤਰ ਬਾਈਬਲ ਕਨਵੈਨਸ਼ਨ ਦੀ ਸ਼ਰੂਆਤ ਹੋਈ। ਕਨਵੈਨਸ਼ਨ ਦੀ ਸੁਰੂਆਤ ਮਾਨਯੋਗ ਫਾਦਰ ਜੋਨ ਜਾਰਜ ਜੀ ਵਲੋਂ ਵਿਸ਼ੇਸ਼ ਪ੍ਰਾਰਥਨਾ ਕਰਕੇ ਕੀਤੀ ਗਈ। ਇਸ ਪਵਿੱਤਰ ਬਾਈਬਲ ਕਨਵੈਨਸ਼ਨ ਦੀ ਅਗਵਾਈ ਮਾਨਯੋਗ ਫਾਦਰ ਬੇਸਿਲ ਜੀ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਸਹਾਇਕ ਪੈਰਿਸ ਪ੍ਰੀਸਟ ਫਾਦਰ ਕੁਮਾਰ, ਪੈਰਿਸ ਕੌਂਸਲ ਦੇ ਪ੍ਰਧਾਨ ਜੋਨ ਮਸੀਹ ਰਣੀਆਂ, ਪਿ੍ੰਸੀਪਲ ਦਿਵਿਆ, ਸਿਸਟਰ ਐਨਸ ਮਾਰੀਆ, ਰਿੰਪੀ ਰੋਜ, ਬਾਬੂ ਵਾਰਿਸ ਚੀਦਾ, ਬਾਬੂ ਕਰਮਾ ਮਸੀਹ, ਬਾਬੂ ਪਤਰਸ, ਮਰੀਅਮ ਸੈਨਾ ਦੀ ਪ੍ਰਧਾਨ ਬੀਬੀ ਸਿੰਦੀ, ਯੂਥ ਪ੍ਰਧਾਨ ਰੀਤਿਕ ਮੱਟੂ, ਜੋਨ ਮਸੀਹ ਸਭਰਵਾਲ, ਰਾਜੇਸ ਖੋਖਰ, ਪਿ੍ਰੰਸੀਪਲ ਸਲਵਿੰਦਰ ਤੇਜਾ, ਵਿਨੈ ਭੱਟੀ ਆਰਕੀਟੈਕਟ, ਸਟੀਫਨ ਤਿਲਕਾ, ਸੈਕਟਰੀ ਸੁਲੇਮਾਨ ਮਲਿਕ, ਰਾਜੂ ਅਖਲਾਸਪੁਰ,ਐਡਵੋਕੇਟ ਪੌਲ ਸੰਧੂ, ਲੇਟੀ ਕਮਿਸ਼ਨ ਮੈਂਬਰ ਰਾਕੇਸ਼ ਵਿਲਿਅਮ, ਸਮਾਉਨ ਯੂਸਫ ਸੰਧੂ, ਐਡਵੋਕੇਟ ਵਿਪਿਨ ਰੰਧਾਵਾ ਅਤੇ ਯਾਕੂਬ ਮਸੀਹ ਆਦਿ ਹਾਜ਼ਰ ਸਨ ।