ਕਾਕਾ ਪੱਡਾ ਨੂੰ ਗੋਲੀ ਮਾਰਨ ਵਾਲੇ ਰਵਿੰਦਰ ਕਾਕਾ ਕੋਲੋਂ 1 ਪਿਸਤੌਲ ਤੇ ਇਕ ਮੈਗਜ਼ੀਨ ਬਰਾਮਦ
ਡੇਰਾ ਬਾਬਾ ਨਾਨਕ, 24 ਸਤੰਬਰ (ਹੀਰਾ ਸਿੰਘ ਮਾਂਗਟ)-ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਪੱਡਾ ਦੇ ਕਾਂਗਰਸੀ ਸਰਪੰਚ ਨਵਦੀਪ ਸਿੰਘ ਦੇ ਭਰਾ ਸੁਖਰਾਜ ਸਿੰਘ ਕਾਕਾ ਪੱਡਾ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰ ਰਵਿੰਦਰ ਕਾਕਾ ਕੋਲੋਂ ਅੱਜ ਇੱਕ ਹੋਰ ਪਿਸਤੌਲ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ.
ਐਸ.ਐਚ.ਓ ਅਸ਼ੋਕ ਕੁਮਾਰ ਰਵਿੰਦਰ ਕਾਕਾ ਕੋਲੋਂ ਫੜੇ ਗਏ ਪਿਸਤੌਲ ਪੁਲਿਸ ਪਾਰਟੀ ਸਮੇਤ। ਤਸਵੀਰ: ਮਾਂਗਟ
25-09-2026