ਬੱਸ ਅੱਡੇ ਦੀ ਪਾਰਕਿੰਗ ’ਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ
ਪਠਾਨਕੋਟ , 23 ਸਤੰਬਰ ( ਸੁਮਿਤ )- ਬੱਸ ਅੱਡੇ ਦੇ ਅੰਦਰ ਬਣੀ ਪਾਰਕਿੰਗ ਵਿਚੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਿਕ ਛੱਤਵਾਲ ਵਾਸੀ ਘਨਸ਼ਿਆਮ ਕੁਮਾਰ ਆਪਣੀ ਧੀ ਨੂੰ ਪਟਿਆਲਾ ਭੇਜਣ ਲਈ ਬੱਸ ਅੱਡੇ ਆਇਆ ਸੀ ।
ਪਠਾਨਕੋਟ ਬੱਸ ਅੱਡੇ ਤੋਂ ਚੋਰੀ ਹੋਏ ਮੋਟਰਸਾਈਕਲ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਘਨਸ਼ਾਮ ਕੁਮਾਰ। ਤਸਵੀਰ: ਸੁਮਿਤ
24-09-2026