ਵੈਸ਼ਨੋ ਕਾਲਜ ਨੇੜੇ ਚੱਕੀ ਖੱਡ ’ਚੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ
ਪਠਾਨਕੋਟ, 10 ਸਤੰਬਰ (ਸੁਮਿਤ)-ਸ਼ਹਿਰ ਦੇ ਨਾਲ ਲੱਗਦੇ ਵੈਸ਼ਨੋ ਕਾਲਜ ਭਦਰੋਆ ਨੇੜੇ ਚੱਕੀ ਖੱਡ ’ਚੋਂ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ । ਪੁਲਿਸ ਵਲੋਂ ਜਾਰੀ ਸੂਚਨਾ ਮੁਤਾਬਿਕ ਲਾਸ਼ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ।
ਅਣਪਛਾਤੀ ਔਰਤ ਦੀ ਲਾਸ਼ । ਤਸਵੀਰ: ਸੁਮਿਤ
11-09-2026