08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਘਣੀਏ ਕੇ ਬਾਂਗਰ ਦੇ ਕੈਥੋਲਿਕ ਚਰਚ ’ਚ ਮਨਾਇਆ ਅਧਿਆਪਕ ਦਿਵਸ

ਅਲੀਵਾਲ, 6 ਸਤੰਬਰ (ਸੁੱਚਾ ਸਿੰਘ ਬੁੱਲੋਵਾਲ)-ਘਣੀਏ ਕੇ ਬਾਂਗਰ ਦੇ ਕੈਥੋਲਿਕ ਚਰਚ ’ਚ ਪੈਰਿਸ਼ ਪ੍ਰੀਸ਼ਟ ਫਾਦਰ ਸੈਮੂਏਲ ਨਾਹਰ ਦੀ ਯੋਗ ਅਗਵਾਈ ’ਚ ਅਧਿਆਪਕ ਦਿਵਸ ਮਨਾਇਆ ਗਿਆ ਜਿਸ ਦੀ ਆਰੰਭਤਾ ਸਰਾਫਿਨ ਪੌਲ ਵਲੋਂ ਕੀਤੀ ਗਈ ਤੇ ਅਧਿਆਪਕ ਦਿਵਸ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ। ਪੈਰਿਸ਼ ਪ੍ਰੀਸ਼ਟ ਸੈਮੂਏਲ ਨਾਹਰ ਨੇ ਦੱਸਿਆ ਕਿ ਅਧਿਆਪਕ ਦਾ ਰੁਤਬਾ ਸਮਾਜ ’ਚ ਬਹੁਤ ਉੱਚਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਅਲੀਵਾਲ, 6 ਸਤੰਬਰ (ਸੁੱਚਾ ਸਿੰਘ ਬੁੱਲੋਵਾਲ)-ਘਣੀਏ ਕੇ ਬਾਂਗਰ ਦੇ ਕੈਥੋਲਿਕ ਚਰਚ ’ਚ ਪੈਰਿਸ਼ ਪ੍ਰੀਸ਼ਟ ਫਾਦਰ ਸੈਮੂਏਲ ਨਾਹਰ ਦੀ ਯੋਗ ਅਗਵਾਈ ’ਚ ਅਧਿਆਪਕ ਦਿਵਸ ਮਨਾਇਆ ਗਿਆ ਜਿਸ ਦੀ ਆਰੰਭਤਾ ਸਰਾਫਿਨ ਪੌਲ ਵਲੋਂ ਕੀਤੀ ਗਈ ਤੇ ਅਧਿਆਪਕ ਦਿਵਸ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ। ਪੈਰਿਸ਼ ਪ੍ਰੀਸ਼ਟ ਸੈਮੂਏਲ ਨਾਹਰ ਨੇ ਦੱਸਿਆ ਕਿ ਅਧਿਆਪਕ ਦਾ ਰੁਤਬਾ ਸਮਾਜ ’ਚ ਬਹੁਤ ਉੱਚਾ ਹੈ। ਸਮਾਜ ਦੀ ਸਿਰਜਣਾ ਵਿੱਚ ਵੀ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੈ । ਇਸ ਮੌਕੇ ਕੇਕ ਕੱਟਿਆ ਗਿਆ ਤੇ ਤਾਲੀਮ ਸਿਖਾਉਣ ਵਾਲੇ ਅਧਿਆਪਿਕਾਂ ਨੂੰ ਪੈਰਿਸ ਪ੍ਰੀਸਟ ਫਾਦਰ ਸੈਮੂਏਲ ਨਾਹਰ, ਪ੍ਰਿੰਸੀਪਲ ਸਿਸਟਰ ਅਲਾਇਸ ਤੇ ਸਿਸਟਰ ਟੈਸਲੀਨ ਵਲੋਂ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਧਿਆਪਕ ਸਰਾਫਿਨ ਪੌਲ, ਰੀਨਾ (ਪੀਟਰ ), ਸੋਫੀਆਂ ਪੌਲ, ਰੈਨੂੰ ਨਾਹਰ , ਡਾਕਟਰ ਅਮਾਨਤ ਨਾਹਰ, ਰਾਖ਼ਲ, ਪੂਨਮ, ਮਿਸ ਮਹਿਰੀਨ, ਮਿਸ ਸੀਜਾ, ਮਿਸ ਪ੍ਰਿੰਸੀ, ਰਬੀਕਾ, ਰੂਬਲ, ਪਤਰਸ, ਲਵਲੀਨ, ਅਨੀਤਾ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੈਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਦਾ ਗੁਰਦਾਸਪੁਰ ਪਹੁੰਚਣ ’ਤੇ ਭਰਵਾਂ ਸਵਾਗਤ * ਸੈਲਰ ਮਾਲਕਾਂ... ਅਗਲੀ ਖ਼ਬਰ ਸ਼ੇਰੇ ਪੰਜਾਬ ਸਪੋਰਟਸ ਐਂਡ ਵੈੱਲਫੇਅਰ ਕਲੱਬ ਨੇ ਨੌਜਵਾਨ ਬੱਚਿਆਂ ਨੂੰ ਖੇਡ ਕਿੱਟਾਂ ਵੰਡੀਆਂ
Ad Position 24