29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਬਟਾਲਾ ਹਲਕੇ ਤੋਂ ਵੱਡਾ ਇਕੱਠ ਰੱਖੜ ਪੁੰਨਿਆ ਕਾਨਫਰੰਸ ’ਚ ਹੋਇਆ ਸ਼ਾਮਿਲ

ਬਟਾਲਾ, 28 ਅਗਸਤ (ਸਤਿੰਦਰ ਸਿੰਘ)-ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਵਲੋਂ ਕਰਵਾਈ ਗਈ ਵਿਸ਼ਾਲ ਕਾਨਫਰੰਸ ’ਚ ਬਟਾਲਾ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨੇ ਸ਼ਮੂਲੀਅਤ ਕਰਕੇ ਆਪਣੀ ਮਜ਼ਬੂਤ ਹਾਜ਼ਰੀ ਲਵਾਈ। ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਬਟਾਲਾ ਹਲਕੇ ਤੋਂ 200 ਤੋਂ ਵੱਧ ਗੱਡੀਆਂ ਦਾ ਵਿਸ਼ਾਲ ਕਾਫਲਾ ਬਾਬਾ ਬਕਾਲਾ ਸਾਹਿਬ ਪਹੁੰਚਿਆ।

Ad Position 21
No active advertisement
ਐਡਵੋਕੇਟ ਅਮਨਦੀਪ ਜੈਂਤੀਪੁਰ ਬਟਾਲਾ ਹਲਕੇ ਤੋਂ ਵਿਸ਼ਾਲ ਕਾਫਲਾ ਰੱਖੜ ਪੁੰਨਿਆ ਕਾਨਫਰੰਸ ਵਿਚ ਲੈ ਕੇ ਰਵਾਨਾ ਹੋਣ ਸਮੇਂ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ। ਅਜੀਤ ਤਸਵੀਰ 29-08-2026
ਬਟਾਲਾ, 28 ਅਗਸਤ (ਸਤਿੰਦਰ ਸਿੰਘ)-ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਵਲੋਂ ਕਰਵਾਈ ਗਈ ਵਿਸ਼ਾਲ ਕਾਨਫਰੰਸ ’ਚ ਬਟਾਲਾ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨੇ ਸ਼ਮੂਲੀਅਤ ਕਰਕੇ ਆਪਣੀ ਮਜ਼ਬੂਤ ਹਾਜ਼ਰੀ ਲਵਾਈ। ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਬਟਾਲਾ ਹਲਕੇ ਤੋਂ 200 ਤੋਂ ਵੱਧ ਗੱਡੀਆਂ ਦਾ ਵਿਸ਼ਾਲ ਕਾਫਲਾ ਬਾਬਾ ਬਕਾਲਾ ਸਾਹਿਬ ਪਹੁੰਚਿਆ। ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਪਹੁੰਚਿਆ ਵੱਡਾ ਕਾਫਲਾ ਕਾਂਗਰਸ ਪਾਰਟੀ ਪ੍ਰਤੀ ਬਟਾਲਾ ਹਲਕੇ ਦੇ ਵਰਕਰਾਂ ਦੀ ਮਜ਼ਬੂਤ ਵਚਨਬੱਧਤਾ ਤੇ ਜਥੇਬੰਦਕ ਤਾਕਤ ਦਾ ਪ੍ਰਗਟਾਵਾ ਕਰਦਾ ਨਜ਼ਰ ਆਇਆ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਦੀ ਹੋਈ ਵਿਸ਼ਾਲ ਰੈਲੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਹਲਕੇ ਦੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਵਿਚ ਕਾਂਗਰਸ ਪਾਰਟੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਅੱਜ ਦਾ ਇਕੱਠ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਤੇ ਲੋਕ ਪੱਖੀ ਸੋਚ ਨਾਲ ਖੜ੍ਹੇ ਹਨ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨਾਲ ਕੌਂਸਲਰ ਵਿਜੇ ਕੁਮਾਰ ਬਿੱਲੂ ਸਾਬਕਾ ਡਿਪਟੀ ਮੇਅਰ, ਕੌਂਸਲਰ ਰਾਹੁਲ ਵਿਜ, ਪਵਨ ਪੰਮਾ ਸਾਬਕਾ ਚੇਅਰਮੈਨ, ਸੁਨੀਲ ਸਰੀਨ ਸਾਬਕਾ ਸੀਨੀਅਰ ਡਿਪਟੀ ਮੇਅਰ, ਜਨਰਲ ਸੈਕਟਰੀ ਪੰਜਾਬ ਜਸਪਾਲ ਸਿੰਘ ਤੱਤਲਾ, ਹਰਬੀਰ ਸਿੰਘ ਮਸਾਣੀਆਂ, ਸਾਬਕਾ ਕੌਂਸਲਰ ਸੁਖਦੇਵ ਸਿੰਘ ਬਾਜਵਾ, ਸਾਬਕਾ, ਸਾਬਕਾ ਕੌਂਸਲਰ ਜਰਮਨ ਬਾਜਵਾ, ਕੌਂਸਲਰ ਬਲਵਿੰਦਰ ਮਿੰਟਾ, ਕੌਂਸਲਰ ਰਾਕੇਸ਼ ਤੁੱਲੀ, ਰਾਜੇਸ਼ ਤੁੱਲੀ, ਕੌਂਸਲਰ ਭੁਪਿੰਦਰ ਸਿੰਘ ਸੋਨੂੰ ਵਾਹਲਾ, ਕੌਂਸਲਰ ਭੁਪਿੰਦਰ ਸਿੰਘ ਨਾਮਧਾਰੀ, ਕੌਂਸਲਰ ਸੁਧੀਰ ਚੰਦਾ, ਕੌਂਸਲਰ ਰਮੇਸ਼ ਬੂਰਾ, ਕੌਂਸਲਰ ਕਸਤੂਰੀ ਲਾਲ, ਕੌਂਸਲਰ ਸਟੀਫਨ ਖਤੀਬ, ਸੁਦੇਸ਼ ਕੁਮਾਰ ਬੌਬੀ, ਸਾਬਕਾ ਕੌਂਸਲਰ ਬੱਬੀ ਸੇਖੜੀ, ਯੂਥ ਪ੍ਰਧਾਨ ਹਲਕਾ ਬਟਾਲਾ ਐਡਵੋਕੇਟ ਚੰਦਰ ਚੰਦਾ, ਕੌਂਸਲਰ ਵਿੱਕੀ ਕਸ਼ਯਪ, ਸੋਨੂੰ ਸ਼ੇਰਗਿੱਲ ਸਾਬਕਾ ਚੇਅਰਮੈਨ, ਸੰਨੀ ਬੱਬਰ ਚੇਅਰਮੈਨ ਪੰਜਾਬ ਸਪੋਰਟਸ ਸੈੱਲ, ਸੰਜੀਵ ਖੋਸਲਾ, ਰੂਬਲ ਸ਼ੇਰੇ ਪੰਜਾਬ, ਰਜੀਵ ਖੁੱਲਰ, ਜਸਬੀਰ ਨੀਟਾ, ਰਿੰਕੂ ਮੈਡੀਕਲ ਸਟੋਰ, ਕਰਨਬੀਰ, ਲਾਡੀ ਪ੍ਰਧਾਨ ਐਮਾ, ਸ਼ਿਵ ਸਾਨਨ, ਰਾਹੁਲ ਭੱਲਾ, ਸਰਪੰਚ ਰਜਿੰਦਰ ਭੱਲਾ ਬਿਸ਼ਨੀਵਾਲ, ਰਮਨਦੀਪ ਰੰਮੀ ਮੜੀਆਂਵਾਲ, ਸਰਪੰਚ ਮਨਜੀਤ ਸਿੰਘ, ਜੈ ਮਲੋਹਤਰਾ, ਡਾ. ਸਵਿੰਦਰ ਸਿੰਘ, ਪ੍ਰਭਜਿੰਦਰ ਸਿੰਘ ਬਾਜਵਾ, ਸਾਬਕਾ ਸਰਪੰਚ ਇੰਦਰਜੀਤ ਦੋਲਤਪੁਰ, ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਅਟਵਾਲ, ਮਸਤਾਨ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਬਲਵਿੰਦਰ ਸਿੰਘ ਬੱਲੀ, ਰਿੰਪਾ, ਸੁਖਦੇਵ ਸਿੰਘ ਕਲੇਰ ਖੁਰਦ, ਸਰਬਜੀਤ ਸਿੰਘ ਚੌਧਰਪੁਰ, ਰਣਜੋਧ ਸਿੰਘ ਚੌਧਰਪੁਰ, ਮੈਂਬਰ ਮਨਜੀਤ ਸਿੰਘ ਨੌਸ਼ਹਿਰਾ ਮੱਝਾ ਸਿੰਘ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਬਜੀਦਚੱਕ, ਹਰਬੰਸ ਸਿੰਘ ਫੌਜੀ, ਧਰਮਿੰਦਰ ਚੌਧਰੀ, ਸਾਹਿਬ ਸਿੰਘ, ਦਿਹਾਤੀ ਪ੍ਰਧਾਨ ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਸਿਕੰਦਰ, ਸੰਨੀ ਪ੍ਰਧਾਨ ਨਰੇਸ਼ ਪ੍ਰਧਾਨ ਖਜੂਰੀ ਗੇਟ, ਅਸ਼ਵਨੀ ਖਜੂਰੀ ਗੇਟ, ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਵਡਾਲਾ ਗ੍ਰੰਥੀਆਂ, ਦਿਲਬਾਗ ਸਿੰਘ, ਸੋਨਾ ਮਸੀਹ, ਗੁਰਮੇਜ ਸਿੰਘ, ਸਾਬਕਾ ਸਰਪੰਚ ਜਾਰਜ ਮਸੀਹ, ਜੋਗਾ ਸਿੰਘ, ਦਿਲਬਾਗ ਸਿੰਘ ਠੀਕਰੀਵਾਲ, ਭੁਪਿੰਦਰ ਸਿੰਘ ਥਿੰਦ, ਸਾਬਕਾ ਸਰਪੰਚ ਪਰਮਜੀਤ ਸਿੰਘ ਧੰਨੇ, ਸਾਬਕਾ ਸਰਪੰਚ ਨਰਿੰਦਰ ਸਿੰਘ ਸੇਖਵਾਂ, ਕਰਨ ਸੇਖਵਾਂ, ਸਾਬਕਾ ਇੰਸਪੈਕਟਰ ਪਰਮਜੀਤ ਸਿੰਘ ਰਸੂਲਪੁਰ, ਸ਼ਾਲੂ ਸੰਧੂ, ਹਰਪ੍ਰੀਤ ਸਿੰਘ ਦੁਨੀਆਂ ਸੰਧੂ, ਬਲਜੀਤ ਸਿੰਘ ਥੇਹ, ਮਾਸਟਰ ਸੰਦੀਪ ਧਾਰੀਵਾਲ ਭੋਜਾ, ਬਖਸ਼ੀਸ਼ ਸਿੰਘ ਪੇਰੋਸ਼ਾਹ, ਕੁਲਦੀਪ ਸਿੰਘ ਗ੍ਰੰਥਗੜ, ਸਾਬਕਾ ਸਰਪੰਚ ਭੁਪਿੰਦਰ ਸਿੰਘ ਬਹਿਲੂਵਾਲ, ਸਵਿੰਦਰ ਸਿੰਘ, ਨਿਸ਼ਾਨ ਸਿੰਘ ਸੇਖਵਾਂ, ਸਵਿੰਦਰ ਸਿੰਘ ਦਾਨਿਆਂਵਾਲੀ, ਜਸਵਿੰਦਰ ਸਿੰਘ ਤਲਵੰਡੀ ਝੁੰਗਲਾਂ, ਰਾਜਵਿੰਦਰ ਸਿੰਘ, ਰਾਜ ਕੁਮਾਰ, ਫਤਿਹ ਮਸਾਣੀਆਂ, ਗੁਰਬਚਨ ਸਿੰਘ ਧੁੱਪਸੜੀ, ਸਾਬਕਾ ਚੇਅਰਮੈਨ ਗੁਰਵਿੰਦਰ ਸਿੰਘ ਬਿੱਟੂ ਮਲਕਪੁਰ, ਸਾਬਕਾ ਸਰਪੰਚ ਬਲਵਿੰਦਰ ਸਿੰਘ ਦੀਵਾਨੀਵਾਲ, ਗੋਰਾ ਪੁਰਾਣਾ ਪਿੰਡ, ਗੁਰਮੁਖ ਸਿੰਘ ਮਨੋਹਰਪੁਰ ਹੋਰ ਵੀ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਾਣਾ ਸ਼ਾਲਾ ਵਿਖੇ ਮੁੱਖ ਮੰਤਰੀ ਦੀ ਅਰਥੀ ਸਾੜੀ ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਅਰਦਾਸ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ
Ad Position 24