ਪੰਜਾਬ ਵਿਚ ਕਾਂਗਰਸ ਦਾ ਮਾਹੌਲ-ਸੰਜੀਵ ਬੈਂਸ
ਘਰੋਟਾ, 26 ਅਗਸਤ (ਸੰਜੀਵ ਗੁਪਤਾ)-ਪੰਜਾਬ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਮਜ਼ਬੂਤ ਮਾਹੌਲ ਬਣ ਰਿਹਾ ਹੈ ਅਤੇ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਸਮਰਥਨ ਦੇ ਕੇ ਸਰਕਾਰ ਬਣਾਉਣਗੇ। ਇਹ ਗੱਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੇ ਕਹੀ।
ਸਾਬਕਾ ਜਿਲਾ ਪ੍ਰਧਾਨ ਸੰਜੀਵ ਬੈਂਸ ।
27-08-2026