15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

‘ ਆਪ’ ਦੇ ਬੈਨਰ ਫ਼ਾੜੇ ਤੇ ਪੋਸਟਰਾਂ ’ਤੇ ਕਾਲਖ ਪੋਤੀ

ਸੰਘੋਲ, 15 ਅਕਤੂਬਰ (ਪਰਮਵੀਰ ਧਨੋਆ, ਗੁਰਨਾਮ ਸਿੰਘ ਚੀਨਾ)- ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਪੇਂਡੂ ਖੇਤਰ ਤੇ ਕਸਬਾ ਭੜੀ ਅਤੇ ਖੰਟ ਮੁਕੰਮਲ ਬੰਦ ਰਿਹਾ। ਕਸਬਾ ਸੰਘੋਲ ਅਤੇ ਖੇੜੀ ਨੌਧ ਸਿੰਘ ਵਿਖੇ ਕੁਝ ਦੁਕਾਨਾਂ ਖੁੱਲ੍ਹੀਆਂ ਵੇਖਣ ਨੂੰ ਮਿਲੀਆਂ।

Ad Position 21
No active advertisement
ਅਜੀਤ ਡੈਸਕ 16-10-2026
ਸੰਘੋਲ, 15 ਅਕਤੂਬਰ (ਪਰਮਵੀਰ ਧਨੋਆ, ਗੁਰਨਾਮ ਸਿੰਘ ਚੀਨਾ)- ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਪੇਂਡੂ ਖੇਤਰ ਤੇ ਕਸਬਾ ਭੜੀ ਅਤੇ ਖੰਟ ਮੁਕੰਮਲ ਬੰਦ ਰਿਹਾ। ਕਸਬਾ ਸੰਘੋਲ ਅਤੇ ਖੇੜੀ ਨੌਧ ਸਿੰਘ ਵਿਖੇ ਕੁਝ ਦੁਕਾਨਾਂ ਖੁੱਲ੍ਹੀਆਂ ਵੇਖਣ ਨੂੰ ਮਿਲੀਆਂ। ਇਸ ਦੌਰਾਨ ਨਿਹੰਗ ਬਾਣੇ ਦੀ ਅਗਵਾਈ ’ਚ ਬਾਅਦ ਦੁਪਹਿਰ ਗੱਡੀ ਅਤੇ ਮੋਟਰਸਾਈਕਲਾਂ ’ਤੇ ਸਵਾਰ 25-30 ਜਣਿਆਂ ਦੇ ਟੋਲੇ ਨੇ ਸੰਘੋਲ ’ਚ ਕੁਝ ਖੁੱਲ੍ਹੀਆਂ ਦੁਕਾਨਾਂ ਬੰਦ ਕਾਰਵਾਈਆਂ ਅਤੇ ਸੜਕ ਕੰਢੇ ਲੱਗੇ ਭਗਵੰਤ ਮਾਨ ਅਤੇ ਹੋਰਨਾਂ ‘ਆਪ’ ਆਗੂਆਂ ਦੇ ਪੋਸਟਰਾਂ ਤੇ ਬੈਨਰਾਂ ਨੂੰ ਕ੍ਰਿਪਾਨਾਂ ਅਤੇ ਡੰਡਿਆਂ ਦੀ ਵਰਤੋਂ ਕਰਕੇ ਫਾੜ ਦਿੱਤਾ। ਜਿਹੜੇ ਪੋਸਟਰ ਉਤਾਰੇ ਨਹੀਂ ਜਾ ਸਕੇ ਉਨ੍ਹਾਂ ’ਤੇ ਲੱਗੀਆਂ ਤਸਵੀਰਾਂ ’ਤੇ ਕਾਲਖ ਪੋਤ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਰਾਵੀ ਦਰਿਆ ਵਿਚ ਰੁੜੇ ਵਿਅਕਤੀ ਦੀ ਲਾਸ਼ ਪਾਕਿਸਤਾਨ ਤੋਂ ਮਿਲੀ ਅਗਲੀ ਖ਼ਬਰ ਨਸ਼ੇ ਕਾਰਨ ਨੌਜਵਾਨ ਦੀ ਮੌਤ
Ad Position 24