17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਰਾਣੀ ਧੀ ਵਿਖੇ ਮੇਲਾ 18 ਤੇ ਕੁਸ਼ਤੀ ਦੰਗਲ 19 ਨੂੰ- ਬਾਬਾ ਸ਼ੁੱਕਰਪੁਰੀ

ਭਾਦਸੋਂ, 16 ਸਤੰਬਰ (ਗੁਰਬਖਸ਼ ਸਿੰਘ ਵੜੈਚ)- ਹਰ ਸਾਲ ਦੀ ਤਰ੍ਹਾਂ ਰਾਣੀ ਧੀ ਰੈਸਲ ਵਿਖੇ ਸਲਾਨਾ ਮੇਲਾ ਅਤੇ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮਹੰਤ ਬਾਬਾ ਸ਼ੁੱਕਰਪੁਰੀ ਗਊਸੇਵਕ ਨੇ ਦੱਸਿਆ ਕਿ ਬ੍ਰਹਮਲੀਨ ਮਹਾਨ ਤਪਸਵੀ ਸੰਤ ਬਾਬਾ ਬ੍ਰਹਮਪੁਰੀ ਮੋਨੀ, ਮਹੰਤ ਸ੍ਰੀ ਸ੍ਰੀ 1008 ਦਗੰਬਰ ਭੈਰੋਪੁਰੀ ਸਹੋਲੀ ਦੀ ਕਿਰਪਾ ਸਦਕਾ ਸ੍ਰੀ ਸ੍ਰੀ 1008 ਬਾਲ ਯੋਗੀ ਸ੍ਰੀ ਮਹੰਤ ਰਾਮਪੁਰੀ ਸਹੌਲੀ ਗੱਦੀ, ਸ੍ਰੀ ਮਹੰਤ ਨਰਾਇਣਪੁਰੀ ਗਊ ਸੇਵਕ, ਸੰਤ ਬਾਬਾ ਸੇਵਾ ਨੰਦ ਖਮਾਣੋ ਵਾਲੇ ਗਊ ਸੇਵਕ, ਬਾਲ ਯੋਗੀ ਜਗਨਨਾਥ ਪੁਰੀ ਸਹੌਲੀ ਵਾਲਿਆਂ ਦੀ ਅਗਵਾਈ ਅਤੇ ਇਲਾਕਾ ਵਾਸੀ ਅਤੇ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਸਦਕਾ ਸਿੱਧ ਪੀਠ ਮਾਤਾ ਰਾਣੇਸ਼ਵਰੀ ਮਾਤਾ ਰਾਣੀ ਧੀ ਵਿਖੇ ਸਲਾਨਾ ਮੇਲਾ 18 ਅਤੇ 19 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 17-09-2026
ਭਾਦਸੋਂ, 16 ਸਤੰਬਰ (ਗੁਰਬਖਸ਼ ਸਿੰਘ ਵੜੈਚ)- ਹਰ ਸਾਲ ਦੀ ਤਰ੍ਹਾਂ ਰਾਣੀ ਧੀ ਰੈਸਲ ਵਿਖੇ ਸਲਾਨਾ ਮੇਲਾ ਅਤੇ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮਹੰਤ ਬਾਬਾ ਸ਼ੁੱਕਰਪੁਰੀ ਗਊਸੇਵਕ ਨੇ ਦੱਸਿਆ ਕਿ ਬ੍ਰਹਮਲੀਨ ਮਹਾਨ ਤਪਸਵੀ ਸੰਤ ਬਾਬਾ ਬ੍ਰਹਮਪੁਰੀ ਮੋਨੀ, ਮਹੰਤ ਸ੍ਰੀ ਸ੍ਰੀ 1008 ਦਗੰਬਰ ਭੈਰੋਪੁਰੀ ਸਹੋਲੀ ਦੀ ਕਿਰਪਾ ਸਦਕਾ ਸ੍ਰੀ ਸ੍ਰੀ 1008 ਬਾਲ ਯੋਗੀ ਸ੍ਰੀ ਮਹੰਤ ਰਾਮਪੁਰੀ ਸਹੌਲੀ ਗੱਦੀ, ਸ੍ਰੀ ਮਹੰਤ ਨਰਾਇਣਪੁਰੀ ਗਊ ਸੇਵਕ, ਸੰਤ ਬਾਬਾ ਸੇਵਾ ਨੰਦ ਖਮਾਣੋ ਵਾਲੇ ਗਊ ਸੇਵਕ, ਬਾਲ ਯੋਗੀ ਜਗਨਨਾਥ ਪੁਰੀ ਸਹੌਲੀ ਵਾਲਿਆਂ ਦੀ ਅਗਵਾਈ ਅਤੇ ਇਲਾਕਾ ਵਾਸੀ ਅਤੇ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਸਦਕਾ ਸਿੱਧ ਪੀਠ ਮਾਤਾ ਰਾਣੇਸ਼ਵਰੀ ਮਾਤਾ ਰਾਣੀ ਧੀ ਵਿਖੇ ਸਲਾਨਾ ਮੇਲਾ 18 ਅਤੇ 19 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 17 ਸਤੰਬਰ ਨੂੰ ਸਵੇਰੇ 9 ਵਜੇ ਕੰਨਿਆ ਅਤੇ ਧਜਾ ਪੂਜਨ ਹੋਵੇਗਾ, 19 ਸਤੰਬਰ ਨੂੰ ਸ੍ਰੀ ਦੁਰਗਾ ਪਾਠ ਦੇ ਪਾਠ ਹੋਣਗੇ। 19 ਸਤੰਬਰ ਨੂੰ ਕੁਸ਼ਤੀ ਦੰਗਲ ਹੋਵੇਗਾ ਜਿਸ ਵਿਚ 40 ਸਾਲ ਤੋਂ ਘੱਟ ਉਮਰ ਦੇ ਭਲਵਾਨਾਂ ਦੇ ਕੁਸ਼ਤੀ ਦੰਗਲ ਕਰਵਾਏ ਜਾਣਗੇ। 25 ਸਤੰਬਰ ਨੂੰ ਸਵੇਰੇ 9 ਵਜੇ ਮਹਾਨ ਹਵਨ ਸ੍ਰੀ ਦੁਰਗਾ ਪਾਠ ਪੂਰਨ ਅਹੂਤੀ ਤੇ ਮਹਾਨ ਯੱਗ ਹੋਵੇਗਾ, ਜਿਸ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਸੰਤ ਮਹਾਂਪੁਰਖ ਹਾਜ਼ਰੀ ਲਗਵਾਉਣਗੇ ।
Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਵਿਖੇ ਵਿਸ਼ਵ ਓਜ਼ੋਨ ਦਿਵਸ ਮਨਾਇਆ ਅਗਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਸਿੱਖੀ ਦੇ ਸਿਧਾਂਤਾਂ ਨਾਲ ਜੋੜਨਾ ਸਮੇਂ ਦੀ ਮੁੱਖ...
Ad Position 24