17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸੜੋਆ ਵਿਖੇ ਗੁੱਗਾ ਮਾੜੀ ਸਥਾਨ ’ਤੇ ਮੂਰਤੀ ਸਥਾਪਿਤ

ਸੜੋਆ, 17 ਅਕਤੂਬਰ (ਹਰਮੇਲ ਸਹੂੰਗੜਾ)-ਪਿੰਡ ਸੜੋਆ ਵਿਖੇ ਪੁਰਾਣੀ ਪ੍ਰੰਪਰਾ ਤੇ ਸੱਭਿਆਚਾਰ ਅਨੁਸਾਰ ਗੁੱਗਾ ਮਾੜੀ ਸਥਾਨ ’ਤੇ ਮੂਰਤੀ ਸਥਾਪਿਤ ਕੀਤੀ ਗਈ। ਇਹ ਧਾਰਮਿਕ ਸਮਾਗਮ ਪਿੰਡ ਵਾਸੀਆਂ ਤੇ ਗੁੱਗਾ ਮਾੜੀ ਸਥਾਨ ਦੀ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ।

Ad Position 21
No active advertisement
ਅਜੀਤ ਡੈਸਕ 18-10-2026
ਸੜੋਆ, 17 ਅਕਤੂਬਰ (ਹਰਮੇਲ ਸਹੂੰਗੜਾ)-ਪਿੰਡ ਸੜੋਆ ਵਿਖੇ ਪੁਰਾਣੀ ਪ੍ਰੰਪਰਾ ਤੇ ਸੱਭਿਆਚਾਰ ਅਨੁਸਾਰ ਗੁੱਗਾ ਮਾੜੀ ਸਥਾਨ ’ਤੇ ਮੂਰਤੀ ਸਥਾਪਿਤ ਕੀਤੀ ਗਈ। ਇਹ ਧਾਰਮਿਕ ਸਮਾਗਮ ਪਿੰਡ ਵਾਸੀਆਂ ਤੇ ਗੁੱਗਾ ਮਾੜੀ ਸਥਾਨ ਦੀ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ। ਸਮਾਗਮ ਦੌਰਾਨ ਧਾਰਮਿਕ ਰਸਮਾਂ, ਪੂਜਾ-ਅਰਚਨਾ ਤੇ ਮੰਤਰ ਉਚਾਰਨ ਉਪਰੰਤ ਮੂਰਤੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਸਥਾਨ ’ਤੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਚੌਧਰੀ ਸ਼ਾਮ ਲਾਲ, ਸੁਖਵਿੰਦਰ ਚੌਧਰੀ ਸੜੋਆ, ਸਰਪੰਚ ਰਾਜੀਵ ਕੁਮਾਰ ਪੰਨੂ, ਜਗਦੀਸ਼ ਰਾਏ, ਦੇਬਾ, ਸੰਤੋਖ ਸਿੰਘ, ਕੁਲਦੀਪ ਸਿੱਧੂ, ਵੇਦ ਪ੍ਰਕਾਸ਼, ਚਮਨ ਲਾਲ, ਗੁਰਮੀਤ ਰਾਮ ਸਾਬਕਾ ਸਰਪੰਚ, ਹਰਦੇਵ ਲਾਲ, ਧਰਮਜੀਤ ਸਿੱਧੂ, ਹਰਬਿਲਾਸ, ਕੁਲਦੀਪ ਸਿੱਧੂ, ਮੋਹਿਤਦੀਪ ਸਿੱਧੂ, ਗੁਰਪਾਲ, ਰਾਣਾ ਕਲੇਰ, ਸਰਵਣ ਚੌਧਰੀ ਸਮੇਤ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਚੈਨ ਸਿੰਘ ਬੋਲਾ ਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਦੀ ਧਰਤੀ ਤੋਂ ਵਾਪਸ ਪਰਤੇ ਅਗਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਦੀ ਸਿਹਤ ਸੰਭਾਲ ਲਈ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ
Ad Position 24