ਗੜ੍ਹੀ ਅਜੀਤ ਸਿੰਘ ਦੇ 19ਵੇਂ ਛਿੰਝ ਮੇਲੇ ਦੇ ਤੀਜੇ ਦਿਨ ਸੱਭਿਆਚਾਰਕ ਮੇਲੇ ’ਚ ਵੱਖ-ਵੱਖ ਕਲਾਕਾਰਾਂ ਨੇ ਖੂਬ ਰੰਗ ਬੰਨ੍ਹਿਆ
ਔੜ / ਝਿੰਗੜਾਂ , 24 ਸਤੰਬਰ ( ਕੁਲਦੀਪ ਸਿੰਘ ਝਿੰਗੜ ) - ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਐਨ . ਆਰ .
ਛਿੰਝ ਮੇਲੇ ਦੌਰਾਨ ਦਰਸ਼ਕਾਂ ਦਾ ਭਾਰੀ ਇਕੱਠ।
25-09-2026