21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਦੁਸਹਿਰੇ ਸੰਬੰਧੀ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਝੰਡਾ ਚੜਾਉਣ ਦੀ ਰਸਮ ਅਦਾ

ਮਾਹਿਲਪੁਰ, 20 ਸਤੰਬਰ (ਰਜਿੰਦਰ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਮਾਹਿਲਪੁਰ ਵਲੋਂ ਹਰ ਸਾਲ ਮਨਾਏ ਜਾਂਦੇ ਦੁਸਹਿਰਾ ਦਾ ਤਿਉਹਾਰ ਸੰਬੰਧੀ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ ਪੁਰਾਤਨ ਰੀਤੀ ਰਿਵਾਜ ਤਹਿਤ ਪੰਡਤ ਅਸ਼ੋਕ ਗੌੜ ਵਲੋਂ ਪਾਠ-ਪੂਜਾ ਕਰਨ ਉਪਰੰਤ ਝੰਡਾ ਚੜਾਉਣ ਰਸਮ ਅਦਾ ਕੀਤੀ ਗਈ। ਇਸ ਮੌਕੇ ਸੰਤ ਹਰੀ ਦਾਸ ਧੂਣੇ ਵਾਲੇ, ਸੰਤ ਇੰਦਰਾ ਜੀ ਜਲੰਧਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Ad Position 21
No active advertisement
26 ਦੀ ਮੋਗਾ ਰੈਲੀ ਸੰਬੰਧੀ ਗੱਲਬਾਤ ਸਮੇਂ ਆਗੂ। ਤਸਵੀਰ : ਕਲੇਰ 21-09-2026
ਮਾਹਿਲਪੁਰ, 20 ਸਤੰਬਰ (ਰਜਿੰਦਰ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਮਾਹਿਲਪੁਰ ਵਲੋਂ ਹਰ ਸਾਲ ਮਨਾਏ ਜਾਂਦੇ ਦੁਸਹਿਰਾ ਦਾ ਤਿਉਹਾਰ ਸੰਬੰਧੀ ਪ੍ਰਧਾਨ ਸੁਭਾਸ਼ ਗੌਤਮ ਦੀ ਅਗਵਾਈ ਪੁਰਾਤਨ ਰੀਤੀ ਰਿਵਾਜ ਤਹਿਤ ਪੰਡਤ ਅਸ਼ੋਕ ਗੌੜ ਵਲੋਂ ਪਾਠ-ਪੂਜਾ ਕਰਨ ਉਪਰੰਤ ਝੰਡਾ ਚੜਾਉਣ ਰਸਮ ਅਦਾ ਕੀਤੀ ਗਈ। ਇਸ ਮੌਕੇ ਸੰਤ ਹਰੀ ਦਾਸ ਧੂਣੇ ਵਾਲੇ, ਸੰਤ ਇੰਦਰਾ ਜੀ ਜਲੰਧਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਪ੍ਰਧਾਨ ਸੁਭਾਸ਼ ਗੌਤਮ ਨੇ ਦੱਸਿਆ ਕਿ ਇਸ ਵਾਰ 11 ਅਕਤੂਬਰ ਨੂੰ ਸ੍ਰੀ ਰਾਮ ਲੀਲ੍ਹਾ ਸ਼ੁਰੂ ਤੇ 20 ਅਕਤੂਬਰ ਨੂੰ ਦਸਹਿਰੇ ਦਾ ਤਿਉਹਾਰ ਕਮੇਟੀ ਵਲੋਂ ਮਨਾਉਂਦੇ ਰਾਵਣ, ਕੁੰਭ ਕਰਨ ਤੇ ਮੇਘਨਾਦ ਦੇ ਪੁਤਲੇ ਫੂਕੇ ਜਾਣਗੇ । ਇਸ ਮੌਕੇ ਸੁਰਿੰਦਰ ਸ਼ਰਮਾ, ਵਾਇਸ ਚੇਅਰਮੈਨ ਬਲਵੀਰ ਠਾਕੁਰ, ਲੈਕ. ਸ਼ੰਭੂ ਦੱਤ, ਪੰਡਿਤ ਰੰਗ ਲਾਲ, ਰਾਜ ਕੁਮਾਰ ਜੌਂਟੀ, ਮਾ. ਕਿਸ਼ੋਰ ਕੁਮਾਰ, ਨਰਿੰਦਰ ਮੋਹਣ ਨਿੰਦੀ, ਰਾਜੇਸ਼ ਕੁਮਾਰ ਬੀਰ, ਨਰਿੰਦਰ ਆਨੰਦ, ਮੂਲ ਰਾਜ, ਬਲਵੀਰ ਵਰਮਾ, ਗੁਰਚਰਨ ਦਾਸ, ਵਿਸ਼ੇਸ਼ਰਨਾਥ ਵਿਸ਼ੇਸ਼ਟ, ਰਾਕੇਸ਼ ਕੁਮਾਰ ਟੋਹਨ, ਵੈਦ ਰਾਜੇਸ਼ ਕੁਮਾਰ, ਰਵੀ ਤਨੇਜਾ, ਸੂਰਜ ਭਾਨ ਸਤੀਜਾ, ਵਿਨੈ ਕਰੀਰ, ਰਾਜ ਕਿਸ਼ੋਰ ਗੁੰਬਰ, ਮੁਨੀਤ ਖੰਨਾ, ਜੁਗਿੰਦਰ ਪਿੰਕੀ ਬਾਲੀ, ਮੋਹਨ ਲਾਲ, ਬ੍ਰਹਮ ਪ੍ਰਕਾਸ਼, ਅੰਕਿਤ ਖੰਨਾ, ਅਸ਼ੋਕ ਕੁਮਾਰ, ਨਿਤਿਸ਼ ਐਰੀ, ਗੁਪਾਲ ਕਿਸ਼ਨ ਬਾਲੀ, ਰਣਜੀਤ ਸਹੋਤਾ, ਚੇਤਨ ਸਚਦੇਵਾ, ਕੇਵਲ ਅਰੋੜਾ, ਵਿਨੋਦ ਕੁਮਾਰ ਟੋਹਨ, ਧਰਮ ਸਿੰਘ, ਕੌਂਸਲਰ ਅਸ਼ੋਕ ਕੁਮਾਰ ਤੇ ਹੋਰ ਸਮੇਟੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਵਿਖੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆਂ ਦੀ ਰਿਹਾਇਸ਼ ਦਾ ਘਿਰਾਓ ਪੰਜਾਬ ਸਰਕਾਰ ਅੜੀਅਲ ਵਤੀਰਾ ਛੱਡ ਕੇ ਮੁਲਾਜ਼ਮਾਂ ਤ... ਅਗਲੀ ਖ਼ਬਰ ਗਣੇਸ਼ ਮਹਾਰਾਜ ਦੀ ਪ੍ਰਤਿਮਾ ਨੂੰ ਵਿਸਰਜਿਤ ਕਰਦੇ ਹੋਏ ਸਨ ਫਰਮਾ ਕੰਪਨੀ ਦੀ ਪ੍ਰਬੰਧਕ ਤੇ ਵਰਕਰ।
Ad Position 24