10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ਼ਾਹ ਨਹਿਰ ਬੈਰਾਜ ਦੇ ਗੇਟਾਂ ਦੀ ਮੁਰੰਮਤ ਕਾਰਨ ਅੱਜ ਸੜਕ ਬੰਦ ਰਹੇਗੀ

ਤਲਵਾੜਾ, 9 ਸਤੰਬਰ (ਰਾਜੀਵ ਓਸ਼ੋ)-ਸ਼ਾਹ ਨਹਿਰ ਬੈਰਾਜ ਦੇ ਗੇਟਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਕੰਮ ਦੀ ਮਹੱਤਤਾ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਅੱਜ 10 ਸਤੰਬਰ 2026 ਨੂੰ ਸੜਕ ਆਵਾਜਾਈ ਲਈ ਬੰਦ ਰੱਖੀ ਜਾਵੇਗੀ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਤਲਵਾੜਾ, 9 ਸਤੰਬਰ (ਰਾਜੀਵ ਓਸ਼ੋ)-ਸ਼ਾਹ ਨਹਿਰ ਬੈਰਾਜ ਦੇ ਗੇਟਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਕੰਮ ਦੀ ਮਹੱਤਤਾ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਅੱਜ 10 ਸਤੰਬਰ 2026 ਨੂੰ ਸੜਕ ਆਵਾਜਾਈ ਲਈ ਬੰਦ ਰੱਖੀ ਜਾਵੇਗੀ। ਵਿਭਾਗ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਦੌਰਾਨ ਵਿਭਾਗ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਸਹਿਯੋਗ ਦੇਣ। ਇਹ ਸੂਚਨਾ ਉਪ-ਵਿਭਾਗੀ ਅਧਿਕਾਰੀ ਜਤਿੰਦਰ ਸੈਣੀ ਸ਼ਾਹ ਨਹਿਰ ਹੈੱਡ ਵਰਕਸ ਮਕੈਨੀਕਲ ਉਪ-ਮੰਡਲ ਤਲਵਾੜਾ ਵਲੋਂ ਜਾਰੀ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ‘ ਅੱਜ ਮੇਲੇ ’ਤੇ ਵਿਸ਼ੇਸ਼: ’ਤ੍ਰੈਭਾਸ਼ੀ ਅਦਬੀ ਗਾਇਕੀ ਨੂੰ ਸਮਰਪਿਤ ਬਾਬਾ ਸ਼ਾਮੀ ਸ਼ਾਹ ਮੇਲਾ ਸ਼ਾਮਚੁਰਾਸੀ ਅਗਲੀ ਖ਼ਬਰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੇ ਅਧਿਆਪਕਾਂ ਵਲੋਂ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ
Ad Position 24