02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਝਿੰਗੜਾਂ ਵਿਖੇ ਰਾਜਾ ਸਾਹਿਬ ਦੀ ਸਾਲਾਨਾ ਬਰਸੀ ਸਮਾਗਮ ਦੇ ਦੂਜੇ ਦਿਨ ਧਾਰਮਿਕ ਦੀਵਾਨ ਸਜਾਏ

ਔੜ/ਝਿੰਗੜਾਂ, 1 ਸਤੰਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਦੇਸ਼-ਵਿਦੇਸ਼ ਵਿਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਾਜਾ ਸਾਹਿਬ ਦੀ 86ਵੀਂ ਸਾਲਾਨਾ ਬਰਸੀ ਸਮਾਗਮ ਦੇ ਦੂਜੇ ਦਿਨ ਸਜਾਏ ਧਾਰਮਿਕ ਦੀਵਾਨ ਵਿਚ ਨਾਮਵਰ ਗਾਇਕ ਰਮੇਸ਼ ਚੌਹਾਨ ਤੋਂ ਇਲਾਵਾ ਪੰਡਿਤ ਸੋਮ ਨਾਥ ਰੋਡਿਆਂ ਵਾਲੇ ਦੇ ਕਵੀਸ਼ਰੀ ਜਥੇ ਤੇ ਢਾਡੀ ਭਾਈ ਧੰਨਾ ਸਿੰਘ 96 ਕਰੋੜੀ ਦੇ ਜਥੇ ਵਲੋਂ ਰਾਜਾ ਸਾਹਿਬ ਦੇ ਜੀਵਨ ਸੰਬੰਧੀ ਢਾਡੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਰਾਜਾ ਸਾਹਿਬ ਦੇ ਚਰਨਾਂ ਨਾਲ ਜੋੜਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਔੜ/ਝਿੰਗੜਾਂ, 1 ਸਤੰਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ ਦੇਸ਼-ਵਿਦੇਸ਼ ਵਿਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਾਜਾ ਸਾਹਿਬ ਦੀ 86ਵੀਂ ਸਾਲਾਨਾ ਬਰਸੀ ਸਮਾਗਮ ਦੇ ਦੂਜੇ ਦਿਨ ਸਜਾਏ ਧਾਰਮਿਕ ਦੀਵਾਨ ਵਿਚ ਨਾਮਵਰ ਗਾਇਕ ਰਮੇਸ਼ ਚੌਹਾਨ ਤੋਂ ਇਲਾਵਾ ਪੰਡਿਤ ਸੋਮ ਨਾਥ ਰੋਡਿਆਂ ਵਾਲੇ ਦੇ ਕਵੀਸ਼ਰੀ ਜਥੇ ਤੇ ਢਾਡੀ ਭਾਈ ਧੰਨਾ ਸਿੰਘ 96 ਕਰੋੜੀ ਦੇ ਜਥੇ ਵਲੋਂ ਰਾਜਾ ਸਾਹਿਬ ਦੇ ਜੀਵਨ ਸੰਬੰਧੀ ਢਾਡੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਰਾਜਾ ਸਾਹਿਬ ਦੇ ਚਰਨਾਂ ਨਾਲ ਜੋੜਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ ਨੇ ਧਾਰਮਿਕ ਦੀਵਾਨ ਵਿਚ ਸ਼ਾਮਿਲ ਸੰਗਤਾਂ, ਦਾਨੀ ਸੇਵਾਦਾਰਾਂ ਤੇ ਢਾਡੀ ਜਥਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ 2 ਸਤੰਬਰ ਨੂੰ ਤੀਸਰੀ ਲੜੀ ਦੇ ਪਾਠਾਂ ਦੇ ਭੋਗ ਪੈਣ ਉਪਰੰਤ ਕੀਰਤਨੀ, ਢਾਡੀ ਜਥਿਆਂ ਤੋਂ ਇਲਾਵਾ ਪ੍ਰਸਿੱਧ ਗਾਇਕ ਪੰਮਾ ਡੂਮੇਵਾਲੀਆ, ਗਾਇਕਾ ਜਸਵਿੰਦਰ ਬਰਾੜ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਤੇਜਾ, ਅਜੀਤ ਸਿੰਘ ਗੋਸਲ, ਬਲਵਿੰਦਰ ਸਿੰਘ ਝਿੰਗੜ, ਸੰਦੀਪ ਸਿੰਘ ਸ਼ੇਰਗਿੱਲ, ਗ੍ਰੰਥੀ ਬੁੱਧ ਸਿੰਘ, ਸੋਢੀ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਬਲਵੀਰ ਹੀਰ ਕੈਨੇਡਾ, ਨਰਿੰਦਰ ਕੌਰ ਹੀਰ ਕੈਨੇਡਾ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਸੁੱਚਾ ਸਿੰਘ ਰਾਏਪੁਰ ਡੱਬਾ ਯੂ. ਐਸ. ਏ., ਰੇਸ਼ਮ ਸਿੰਘ ਗੋਸਲ ਯੂ. ਕੇ., ਕਮਲ ਗੋਸਲ ਯੂ. ਕੇ., ਸਿਮਰਨਜੀਤ ਗੋਸਲ ਯੂ. ਕੇ., ਨਿਰਮਲ ਸਿੰਘ ਮਹਿਮੀ, ਨਿਰਮਲ ਸਿੰਘ ਢੰਡਾ, ਸਕੱਤਰ ਜਸਵਿੰਦਰ ਸਿੰਘ ਢੰਡਾ, ਸੰਤੋਖ ਸਿੰਘ ਰੱਲ੍ਹ ਯੂ. ਕੇ., ਜਗੀਰ ਸਿੰਘ ਯੂ. ਕੇ., ਸੁਖਵਿੰਦਰ ਸਿੰਘ ਛਿੰਦਾ, ਲਖਵੀਰ ਸਿੰਘ ਪਰਾਗਪੁਰ ਕੈਨੇਡਾ, ਬਹਾਦਰ ਸਿੰਘ ਸੇਰਗਿੱਲ ਯੂ. ਕੇ., ਜੋਗਾ ਸਿੰਘ ਸ਼ੇਰਗਿੱਲ ਪਰਾਗਪੁਰ, ਅਮੋਲਕ ਸਿੰਘ ਢਿੱਲੋਂ ਯੂ. ਐਸ. ਏ., ਪ੍ਰਧਾਨ ਸੰਤੋਖ ਸਿੰਘ ਗਰੇਵਾਲ, ਅਮਰਜੀਤ ਸਿੰਘ ਰੱਲ੍ਹ ਯੂ. ਐਸ. ਏ., ਵਰਿੰਦਰ ਕੁਮਾਰ ਹੀਰਾ, ਰਵਿੰਦਰ ਕੌਰ ਗੋਸਲ ਯੂ. ਕੇ., ਸੁਰਿੰਦਰ ਕੌਰ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਝਿੰਗੜ ਐਨ.ਕੇ.ਐਨ, ਹੈਪੀ ਇਟਲੀ, ਦੇਬਾ ਯੂ. ਐਸ. ਏ., ਰਵੀ ਘਟਾਰੋਂ ਯੂ. ਐਸ. ਏ., ਸੁੱਖ ਸੰਧੂ ਸਾਹਲੋਂ ਯੂ. ਐਸ. ਏ., ਮੁਖਤਿਆਰ ਸਿੰਘ, ਸਮਸੇ਼ਰ ਸਿੰਘ ਜੈਕਸਨ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ., ਚਰਨਜੀਤ ਸਿੰਘ, ਮਲਕੀਤ ਸਿੰਘ, ਭਵਨਪ੍ਰੀਤ ਰੱਲ੍ਹ, ਜਸਵਿੰਦਰ ਸਿੰਘ, ਅਮਰਨਾਥ ਮਹਿਮੀ, ਗੁਰਵਿੰਦਰ ਸਿੰਘ, ਮਾ. ਭੁਪਿੰਦਰ ਸਿੰਘ, ਵੈਦ ਗੁਰਮੇਜ ਰਾਮ, ਪ੍ਰਦੀਪ ਸਿੰਘ, ਬਹਾਦਰ ਮਹਿਮੀ, ਦਵਿੰਦਰ ਸਿੰਘ ਏ. ਐਸ. ਆਈ., ਸੋਨਾ ਮਹੇ ਯੂ. ਐਸ. ਏ., ਸੁੱਚਾ ਸਿੰਘ ਝਿੰਗੜ, ਹਰਪ੍ਰੀਤ ਸਿੰਘ ਸ਼ੇਰਗਿੱਲ, ਇੰਦਰਜੀਤ ਸਿੰਘ ਗੋਸਲ, ਜਸਵੀਰ ਸਿੰਘ ਸੀਰਾ, ਨੰਬਰਦਾਰ ਗੁਰਮੀਤ ਸਿੰਘ, ਮਾ. ਪਰਮਜੀਤ ਸਿੰਘ ਹੇੜੀਆ, ਗੁਰਜੀਤ ਸਿੰਘ, ਬਿੰਦਰ ਗੁਜਰਾਤ, ਸੋਨੂੰ ਇਟਲੀ, ਗੁਰਮੁੱਖ ਰੱਲ੍ਹ ਯੂ.ਐਸ.ਏ, ਗੁਰਚਰਨ ਸਿੰਘ ਗੁਜਰਾਤ, ਤਰਲੋਚਨ ਸਿੰਘ ਲੱਲ੍ਹ, ਲਵਪ੍ਰੀਤ ਸਿੰਘ, ਅਨਿਆਂ ਸਿੰਘ ਯੂ.ਐਸ.ਏ, ਮਾ. ਭੁਪਿੰਦਰ ਸਿੰਘ, ਬਿਸ਼ਨ ਝਿੰਗੜ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਮੁੱਖ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ, ਅਸ਼ੋਕ ਕੁਮਾਰ, ਰੇਸ਼ਮ ਸਿੰਘ, ਰਾਜਵੀਰ ਸਿੰਘ ਰੱਲ੍ਹ, ਗੁਰਮੇਲ ਰਾਮ ਇਟਲੀ, ਸੁਖਦੀਪ ਸਾਗਰ, ਸੁਖਜੀਤ ਸਿੰਘ, ਤੀਰਥ ਇਟਲੀ, ਬਿੱਲਾ ਸ਼ੇਰਗਿੱਲ, ਨੂਰ ਮੁਹੰਮਦ ਤੋਂ ਇਲਾਵਾ ਭਾਰੀ ਸੰਗਤਾਂ ਹਾਜ਼ਰ ਸਨ। 01 ਨਵਾਂਸ਼ਹਿਰ 27ਏ, 27ਬੀ, 27ਸੀ ਝਿੰਗੜਾਂ ਵਿਖੇ ਰਾਜਾ ਸਾਹਿਬ ਦੀ ਸਾਲਾਨਾ ਬਰਸੀ ਸਮਾਗਮ ਦੇ ਦੂਜੇ ਦਿਨ ਸਜਾਏ ਧਾਰਮਿਕ ਦੀਵਾਨ ਵਿਚ ਗਾਇਕ ਰਮੇਸ਼ ਚੌਹਾਨ ਆਪਣਾ ਪ੍ਰੋਗਰਾਮ ਪੇਸ਼ ਕਰਦੇ ਹੋਏ ਤੇ ਕਵੀਸ਼ਰੀ ਜਥੇ ਨੂੰ ਸਨਮਾਨਿਤ ਕਰਦੇ ਹੋਏ ਜਨਰਲ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ ਨਾਲ ਸੋਢੀ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਬਹਾਦਰ ਮਹਿਮੀ ਤੇ ਹੋਰ। ਤਸਵੀਰ : ਕੁਲਦੀਪ ਸਿੰਘ ਝਿੰਗੜ
Ad Position 22
No active advertisement
ਪਿਛਲੀ ਖ਼ਬਰ ਇੰਦਰਪਾਲ ਸਿੰਘ ਚੌਹਾਨ ਵਲੋਂ ਵਿਦਾਇਗੀ ਮੌਕੇ ਸਕੂਲ ਨੂੰ 72 ਹਜ਼ਾਰ ਦੀ ਸਹਾਇਤਾ ਅਗਲੀ ਖ਼ਬਰ ਬਾਬਾ ਗੋਲਾ ਸਕੂਲ ਬੰਗਾ ਦੀਆਂ ਲੜਕੀਆਂ ਨੈਸ਼ਨਲ ਸਟਾਈਲ ਕਬੱਡੀ ’ਚ ਰਹੀਆਂ ਅੱਵਲ
Ad Position 24