31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਡੇਰਾ ਭਰੋਮਜਾਰਾ ਵਿਖੇ ਮਹਾਨ ਤਪੱਸਵੀ ਬ੍ਰਹਮਲੀਨ ਸੰਤ ਬਾਬਾ ਮੇਲਾ ਰਾਮ ਦੀ 73ਵੀਂ ਬਰਸੀ ਮਨਾਈ

ਬਹਿਰਾਮ, 31 ਅਗਸਤ (ਨਛੱਤਰ ਸਿੰਘ/ਸਰਬਜੀਤ ਸਿੰਘ) - ਗੁਰੂ ਰਵਿਦਾਸ ਜੀ ਦੇ ਮਿਸ਼ਨ ਦੇ ਪ੍ਰਚਾਰ ਦਾ ਧੁਰਾ ਮੰਨੇ ਜਾਂਦੇ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਸੰਤ ਡਾ. ਲਛਮਣ ਦਾਸ ਕੈਨੇਡਾ ਦੀ ਸਰਪ੍ਰਸਤੀ ’ਚ ਸੰਤ ਬਾਬਾ ਮੇਲਾ ਰਾਮ ਦੀ 73ਵੀਂ ਬਰਸੀ ਮਨਾਈ ਗਈ।

Ad Position 21
No active advertisement
ਸਮਾਗਮ ਦੌਰਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਵਚਨ ਕਰਦੇ ਹੋਏ । ਤਸਵੀਰ : ਨਛੱਤਰ ਸਿੰਘ ਬਹਿਰਾਮ 01-09-2026
ਬਹਿਰਾਮ, 31 ਅਗਸਤ (ਨਛੱਤਰ ਸਿੰਘ/ਸਰਬਜੀਤ ਸਿੰਘ) - ਗੁਰੂ ਰਵਿਦਾਸ ਜੀ ਦੇ ਮਿਸ਼ਨ ਦੇ ਪ੍ਰਚਾਰ ਦਾ ਧੁਰਾ ਮੰਨੇ ਜਾਂਦੇ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਸੰਤ ਡਾ. ਲਛਮਣ ਦਾਸ ਕੈਨੇਡਾ ਦੀ ਸਰਪ੍ਰਸਤੀ ’ਚ ਸੰਤ ਬਾਬਾ ਮੇਲਾ ਰਾਮ ਦੀ 73ਵੀਂ ਬਰਸੀ ਮਨਾਈ ਗਈ। ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਵੱਖ-ਵੱਖ ਡੇਰਿਆਂ ਤੋਂ ਆਏ ਸੰਤ ਮਹਾਂਪੁਰਸ਼ਾਂ ਨੇ ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਨੇ ਜਿਥੇ ਸੰਤ ਮਹਾਪੁਰਸ਼ਾਂ, ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ। ਉਪਰੰਤ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਾਉ ਤਾਂ ਜੋ ਸਮਾਜ ਤੇ ਦੇਸ਼ ਤਰੱਕੀ ਵੱਲ ਹੋਰ ਵਧੇ। ਸਮਾਗਮ ਦੌਰਾਨ ਡੇਰੇ ਵਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਸੰਤ ਮਹਿੰਦਰਪਾਲ ਪੰਡਵਾਂ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਨਿਰਮਲ ਸਿੰਘ ਅਵਾਦਾਨ ਸਕੱਤਰ, ਸੰਤ ਜਸਵਿੰਦਰ ਸਿੰਘ ਸੱਚਖੰਡ ਡਾਂਡੀਆਂ ਖਜ਼ਾਨਚੀ, ਸੰਤ ਦਿਨੇਸ਼ ਗਿਰ ਹੁਸ਼ਿਆਰਪੁਰ, ਸੰਤ ਬੀਬੀ ਮੀਨਾ ਦੇਵੀ ਡੇਰਾ ਰਤਨਪੁਰੀ ਜੇਜੋਂ ਦੁਆਬਾ, ਸੰਤ ਹਾਕਮ ਦਾਸ ਸੰਧਵਾਂ, ਸੰਤ ਆਤਮਾ ਦਾਸ ਅੱਪਰਾ, ਸੰਤ ਬਾਬਾ ਬਲਵੀਰ ਦਾਸ ਡੇਰਾ ਮਹਾਨਪੁਰੀ ਸਾਹਰੀ ਹਸ਼ਿਆਰਪੁਰ, ਸੰਤ ਹਰਜਿੰਦਰ ਪਾਲ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਸਤਨਾਮ ਸਿੰਘ ਨਰੂੜ, ਸੰਤ ਟਹਿਲਦਾਸ ਨੰਗਲ ਖੇੜਾ, ਸੰਤ ਗੰਗੋਤਰੀ ਦਾਸ ਫਗਵਾੜਾ, ਜਥੇ. ਸਰੂਪ ਸਿੰਘ ਖਲਵਾੜਾ, ਬਿਹਾਰੀ ਲਾਲ ਨੰਗਲ ਭਾਖੜਾ, ਸੋਮ ਨਾਥ ਗੜ੍ਹਸ਼ੰਕਰ, ਮਦਨ ਲਾਲ ਰੰਧਾਵਾ, ਬੀਬੀ ਹਰਦੀਪ ਕੌਰ ਮੋਰੋਂ, ਮਹੰਤ ਕੇਸ਼ਵਾ ਨੰਦ ਕੁੱਕੜਾ, ਸੰਤ ਸਰੂਪ ਗਿਰ ਰਾਹੋਂ, ਸੰਤ ਮੋਹਣ ਦਾਸ ਲਖਨਪਾਲ, ਸੰਤ ਸੁਖਦੇਵ ਦਾਸ ਚੱਕ ਕਲਾਲ, ਸੰਤ ਸ਼ਾਮ ਦਾਸ ਝ ੰਡੇਰਾਂ, ਸੰਤ ਗੁਰਮੀਤ ਦਾਸ, ਸੰਤ ਹਰਵਿੰਦਰ ਲੱਲੀਆ, ਮਹਿੰਦਰਪਾਲ ਬੀਰਮਪੁਰ, ਸੰਤ ਨਿਰਮਲ ਸਿੰਘ ਬਘਾਣਾ, ਸੰਤ ਓਮ ਲਾਲ ਨੂਰਪੁਰ, ਸੰਤ ਪਵਨ ਕੁਮਾਰ ਮਨਰਾਂਈਆਂ, ਸੰਤ ਕਪੂਰ ਦਾਸ ਜਲੰਧਰ, ਸੰਤ ਬਿਸ਼ੰਬਰ ਦਾਸ, ਸੰਤ ਸੁਰਜੀਤ ਦਾਸ ਹਰਿਆਣਾ, ਸਮਾਜ ਸੇਵਕ ਸੁਰਜੀਤ ਸਿੰਘ ਖੇੜਾ, ਸਾਈਂ ਪੱਪਲ ਸ਼ਾਹ ਭਰੋਮਜਾਰਾ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਆਤਮਾ ਦਾਸ ਅਪਰਾ, ਸੰਤ ਬੇਲਾ ਦਾਸ ਨਰੂੜ, ਸੰਤ ਗੁਰਮੀਤ ਰਾਮ ਹਾਜੀਪੁਰ, ਸੰਤ ਸੰਤੋਖ ਸਿੰਘ ਭੋਗਪੁਰ ਤੋਂ ਇਲਾਵਾ ਸੰਗਤਾਂ ਵਿੱਚ ਅਵਤਾਰ ਸਿੰਘ ਕਰੀਮਪੁਰੀ ਪੰਜਾਬ ਪ੍ਰਧਾਨ ਬਸਪਾ, ਕੁਲਜੀਤ ਸਿੰਘ ਸਰਹਾਲ ਆਪ ਆਗੂ, ਕਮਲਜੀਤ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਚਰਨਜੀਤ ਮੰਢਾਲੀ, ਪ੍ਰੋ. ਹਰਬੰਸ ਸਿੰਘ ਬੋਲੀਨਾ, ਰੂਪ ਲਾਲ ਰੂਪ ਰਿਟਾ.ਸਿੱਖਿਆ ਅਫਸਰ ਕਪੂਰਥਲਾ, ਬਿਹਾਰੀ ਲਾਲ ਨੰਗਲ ਭਾਖੜਾ, ਜੋਗ ਰਾਜ ਜੋਗੀ ਚੱਕਗੁਰੁੂ, ਲੈਕਚਰਾਰ ਰਾਮ ਲੁਭਾਇਆ ਕਲਸੀ, ਜਥੇ . ਸਰੂਪ ਸਿੰਘ ਖਲਵਾੜਾ, ਬਲਵੰਤ ਰਾਏ ਵੜਿੰਗ, ਮਾਸਟਰ ਸੋਮ ਰਾਜ, ਕੁਲਦੀਪ ਸਿੰਘ ਹੈੱਡ ਗ੍ਰੰਥੀ, ਫੂਲਾ ਰਾਮ ਬੀਰਮਪੁਰ, ਡਾ. ਕ੍ਰਿਪਾਲ ਸਿੰਘ, ਸੁਰਿੰਦਰਪਾਲ, ਮਹਿੰਦਰਪਾਲ ਲੜੋਆ, ਦੀਪਾ ਭਰੋਮਜਾਰਾ, ਗੋ ਗ੍ਰੀਨ ਕ ਲੱਬ ਦੇ ਸਮੂਹ ਮੈਂਬਰ ਆਦਿ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀ ਵਿਛੋੜੇ ਨਾਲ ਸਾਹਿਤ, ਖੇਤੀ ਤੇ ਰਾਜਨੀਤਕ ਖੇਤਰ ਨੂੰ ਨਾ ਪੂਰਾ ਹੋਣਯੋਗ ਘਾਟਾ ਪਿਆ -ਕਾ:... ਅਗਲੀ ਖ਼ਬਰ ਜਾਡਲਾ ਵਿਖੇ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿੱਚ ਹੋਇਆ ਭਰਵਾਂ ਇਕੱਠ
Ad Position 24