23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਆਈਲੈਟਸ 4.5 ਬੈਂਡ ਜਾਂ ਪੀ.ਟੀ.ਈ. 29 ਸਕੋਰ ਨਾਲ ਨਿਊਜ਼ੀਲੈਂਡ ਵੀਜ਼ਾ ਅਪਲਾਈ ਕਰਨ ਦਾ ਸੁਨਹਿਰੀ ਮੌਕਾ -ਕਨਵਰ ਅਰੋੜਾ

ਨਵਾਂਸ਼ਹਿਰ, 22 ਅਗਸਤ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ ਕਨਵਰ ਅਰੋੜਾ ਨੇ ਦੱਸਿਆ ਕਿ ਦੁਨੀਆ ਭਰ ‘ਚ ਸਭ ਤੋਂ ਸੁਰੱਖਿਅਤ ਅਤੇ ਮਹਿਫੂਜ਼ ਦੇਸ਼ਾਂ ‘ਚ ਨਿਊਜ਼ੀਲੈਂਡ ਦਾ ਨਾਮ ਪਹਿਲੇ ਸਥਾਨਾਂ ਵਿੱਚ ਆਉਂਦਾ ਹੈ।

Ad Position 21
No active advertisement
ਕਨਵਰ ਅਰੋੜਾ ਕੰਸਲਟੈਂਟ ਦੇ ਐਮ.ਡੀ ਕਨਵਰ ਅਰੋੜਾ। 23-08-2026
ਨਵਾਂਸ਼ਹਿਰ, 22 ਅਗਸਤ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ.ਡੀ ਕਨਵਰ ਅਰੋੜਾ ਨੇ ਦੱਸਿਆ ਕਿ ਦੁਨੀਆ ਭਰ ‘ਚ ਸਭ ਤੋਂ ਸੁਰੱਖਿਅਤ ਅਤੇ ਮਹਿਫੂਜ਼ ਦੇਸ਼ਾਂ ‘ਚ ਨਿਊਜ਼ੀਲੈਂਡ ਦਾ ਨਾਮ ਪਹਿਲੇ ਸਥਾਨਾਂ ਵਿੱਚ ਆਉਂਦਾ ਹੈ। ਇਸ ਵੇਲੇ ਨਿਊਜ਼ੀਲੈਂਡ ਪੜ੍ਹਾਈ ਦੇ ਤੌਰ ‘ਤੇ ਜਾਣਾ ਹੋਵੇ ਤਾਂ ਆਈਲੈਟਸ ਦੀ ਮੰਗ ਜ਼ਿਆਦਾ ਹੈ ਪਰ ਨਿਊਜ਼ੀਲੈਂਡ ਜਾਣ ਵਾਲੇ ਚਾਹਵਾਨਾਂ ਲਈ ਖੁਸ਼ਖਬਰੀ ਹੈ ਕਿ ਜੇਕਰ ਬਾਰ੍ਹਵੀਂ ਕੀਤੀ ਹੋਈ ਹੈ ਆਈਲੈਟਸ ‘ਚ ਸਿਰਫ਼ 4.5 ਬੈਂਡ ਜਾਂ ਪੀ.ਟੀ.ਈ. ‘ਚ ਸਿਰਫ਼ 29 ਸਕੋਰ ਹਨ ਤਾਂ ਨਿਊਜ਼ੀਲੈਂਡ ਵਰਕ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ। ਸਿਰਫ ਇੱਕ ਸਾਲ ਦਾ ਕਿਸੇ ਫੀਲਡ ‘ਚ ਤਜਰਬਾ ਚਾਹੀਦਾ ਹੈ ਫਿਰ ਚਾਹੇ ਤਨਖਾਹ ਕੈਸ਼ ਵਿੱਚ ਲੈਂਦੇ ਹੋ ਜਾ ਖਾਤੇ ‘ਚ ਆਉਂਦੀ ਹੋਵੇ ਤਾਂ ਵੀ ਅਪਲਾਈ ਕਰ ਸਕਦੇ ਹੋ। ਜਿਹੜੇ ਉਮੀਦਵਾਰ ਪਹਿਲਾਂ ਆਸਟ੍ਰੇਲੀਆ-ਨਿਊਜ਼ੀਲੈਂਡ ਜਾਂ ਕਿਸੇ ਵੀ ਦੇਸ਼ ਤੋਂ ਰਿਫਿਊਜ਼ ਹੋ ਚੁੱਕੇ ਹਨ ਤਾਂ ਵੀ ਅਪਲਾਈ ਕਰ ਸਕਦੇ ਹਨ। ਜੇਕਰ ਕਿਸੇ ਵਿਦਿਆਰਥੀ ਨੇ 2 ਜਾਂ 3 ਸਾਲ ਪਹਿਲਾਂ ਬਾਰ੍ਹਵੀਂ ਕੀਤੀ ਹੈ ਆਈਲੈਟਸ ‘ਚ ਓਵਰਆਲ 6 ਬੈਂਡ ਹਨ ਜਾਂ ਫਿਰ ਬਰਾਬਰ ਪੀ.ਟੀ.ਈ. ਕੀਤੀ ਹੈ, ਨਿਊਜ਼ੀਲੈਂਡ ਸਟੱਡੀ ਵੀਜ਼ਾ ਵੀ ਅਪਲਾਈ ਕਰ ਸਕਦੇ ਹਨ। ਜੇਕਰ ਮਾਪਿਆਂ ਨੂੰ ਫੰਡਾਂ ਨੂੰ ਲੈ ਕੇ ਪ੍ਰੇਸ਼ਾਨੀ ਹੈ ਉਹ ਵੀ ਅਪਲਾਈ ਕਰ ਸਕਦੇ ਹਨ। ਜਿਹਨਾਂ ਵਿਦਿਆਰਥੀਆਂ ਨੇ ਡਿਗਰੀ ਕੀਤੀ ਹੈ ਇਕੱਲੇ ਜਾਂ ਫੈਮਲੀ ਨਾਲ ਅਪਲਾਈ ਕਰ ਸਕਦੇ ਹਨ। ਇਸ ਵੇਲੇ ਨਿਊਜ਼ੀਲੈਂਡ ਵੀਜ਼ਾ ਦੇ ਵਧੀਆ ਨਤੀਜੇ ਆ ਰਹੇ ਹਨ। ਵਿਦੇਸ਼ ਜਾਣ ਦੇ ਚਾਹਵਾਨ ਉਹਨਾਂ ਨੂੰ ਸੋਮਵਾਰ ਤੋ ਸ਼ਨੀਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫਤਰ ਸਿੱਧਾ ਮਿਲ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੀ ਬਰਸੀ 29 ਨੂੰ ਅਗਲੀ ਖ਼ਬਰ ਕੇ. ਸੀ. ਕਾਲਜ ਦੇ ਐਮ.ਬੀ.ਏ. ਵਿਭਾਗ ਦੇ ਦੂਸਰੇ ਅਤੇ ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24