ਸੇਵਾ ਟਰੱਸਟ ਯੂ.ਕੇ. ਕੋਰੋਨਾ ਮਹਾਂਮਾਰੀ ਵੇਲੇ ਤੋਂ ਹੀ ਬੇਘਰੇ ਲੋਕਾਂ ਦੀ ਕਰ ਰਹੇ ਮਦਦ
ਬੰਗਾ, 10 ਅਗਸਤ (ਕਰਮ ਲਧਾਣਾ) - ਬੇਘਰੇ ਲੋਕਾਂ ਲਈ ਕੰਮ ਕਰਨ ਵਾਲੀ ਬੈੱਡਫੋਰਡ ਸਥਿਤ ਚੈਰਿਟੀ ਦਾ ਸਮਰਥਨ ਕਰਦੇ ਹੋਏ ਸੇਵਾ ਟਰੱਸਟ ਯੂ. ਕੇ-ਭਾਰਤ ਹਰ ਦੋ ਹਫ਼ਤਿਆਂ ਬਾਅਦ 50 ਬੇਘਰੇ ਲੋਕਾਂ ਨੂੰ ਭੋਜਨ ਅਤੇ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਂਦਾ ਹੈ।
ਸੇਵਾ ਪ੍ਰੋਜੈਕਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਮਿੰਦਰ ਸਿੰਘ ਗਰਚਾ ਤੇ ਹੋਰ।
11-08-2026