12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸਰੀਰ ਜਲ ਪ੍ਰਵਾਹ ਅੱਜ ਕੀਤਾ ਜਾਵੇਗਾ

ਪ੍ਰਧਾਨ ਸੁਖਦੇਵ ਸਿੰਘ ਵਾਲੀਆ ਬੜੂੰਦੀ ਨੇ ਦੱਸਿਆ ਕਿ ਅੱਜ 13 ਨਵੰਬਰ ਨੂੰ ਕਰੀਬ ਸਵੇਰੇ 8:30 ਵਜੇ ਵੱਡੀ ਗਿਣਤੀ ਸੰਗਤਾਂ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੇ ਸਰੀਰ ਨੂੰ ਨਾਨਕਸਰ ਠਾਠ ਪੱਤੀ ਰੋਕੋਂ ਤੋਂ ਹਰੀਕੇ ਪੱਤਣ ਜਲ ਪ੍ਰਵਾਹ ਕਰਨ ਲਈ ਰਵਾਨਾ ਹੋਣਗੀਆਂ। ਉਨ੍ਹਾਂ ਇਸ ਅੰਤਿਮ ਯਾਤਰਾ ’ਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਜਲ ਪ੍ਰਵਾਹ ਸਥਾਨ ਹਰੀਕੇ ਪੱਤਣ ਵਿਖੇ ਆਸ਼ਰਮ ਨਾਲ ਸਬੰਧਿਤ ਪ੍ਰਬੰਧਕਾਂ/ਸੇਵਾਦਾਰਾਂ ਅਤੇ ਸਥਾਨਕ ਪ੍ਰਸਾਸ਼ਨ ਦੀ ਆਗਿਆ ਤੋਂ ਬਿਨਾਂ ਕੋਈ ਅੱਗੇ ਨਹੀਂ ਜਾਵੇਗਾ।

Ad Position 21
No active advertisement
ਅਜੀਤ ਡੈਸਕ 13-11-2026

Ad Position 22
No active advertisement
ਪਿਛਲੀ ਖ਼ਬਰ ਬਾਬਾ ਅਮਰ ਸਿੰਘ ਬੜੂੰਦੀ ਨੇ ਧਾਰਮਿਕ ਤੇ ਵਿੱਦਿਅਕ ਖੇਤਰ ’ਚ ਇਕ ਸੰਸਥਾ ਵਜੋਂ ਸੇਵਾ ਕੀਤੀ- ਸੰਤ ਸਮਾਜ ਅਗਲੀ ਖ਼ਬਰ ਡਾ. ਕੰਵਲਨੈਨ ਸਿੰਘ ਕੰਗ ਨੂੰ ਹਲਕਾ ਦਾਖਾ ਤੋਂ ਉਮੀਦਵਾਰ ਐਲਾਨੇ ਜਾਣ ਤੇ ‘ਆਪ’ ਆਗੂਆਂ ਨੇ ਦਿੱਤੀ ਵਧਾਈ
Ad Position 24