18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਉੱਪ-ਕੁਲਪਤੀ ਬਣੇ ਡਾ. ਐੱਚ.ਐੱਸ. ਧਾਲੀਵਾਲ ਨੂੰ ਧੂਰੀ ਤੇ ਅਰੋੜਾ ਵਧਾਈ ਦਿੱਤੀ

ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਬਣੇ ਡਾ: ਐੱਚ. ਐੱਸ ਧਾਲੀਵਾਲ ਦੀ ਨਿਯੁਕਤੀ ’ਤੇ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ, ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ, ਪ੍ਰਧਾਨ ਡਾ: ਮਨਿੰਦਰਪਾਲ ਅਰੋੜਾ, ਉਪ ਚੇਅਰਮੈਨ ਗੁਲਸ਼ਨ ਰਾਏ ਲੂਥਰਾ ਖੁਸ਼ੀ ਦਾ ਇਜ਼ਹਾਰ ਕਰਦਿਆਂ ਡਾ: ਐੱਚ.

Ad Position 21
No active advertisement
ਅਜੀਤ ਡੈਸਕ 18-10-2026
ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਬਣੇ ਡਾ: ਐੱਚ.ਐੱਸ ਧਾਲੀਵਾਲ ਦੀ ਨਿਯੁਕਤੀ ’ਤੇ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ, ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ, ਪ੍ਰਧਾਨ ਡਾ: ਮਨਿੰਦਰਪਾਲ ਅਰੋੜਾ, ਉਪ ਚੇਅਰਮੈਨ ਗੁਲਸ਼ਨ ਰਾਏ ਲੂਥਰਾ ਖੁਸ਼ੀ ਦਾ ਇਜ਼ਹਾਰ ਕਰਦਿਆਂ ਡਾ: ਐੱਚ.ਐੱਚ ਧਾਲੀਵਾਲ ਉੱਪ ਕੁਲਪਤੀ ਪੀ.ਏ.ਯੂ ਨੂੰ ਵਧਾਈ ਦਿੱਤੀ। ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ ਕਿਹਾ ਕਿ ਵਿਦਿਆਰਥੀ ਜੀਵਨ ਤੋਂ ਲੈ ਕੇ ਪੀ.ਏ.ਯੂ ਨਾਲ ਜੁੜੇ ਐੱਚ.ਐੱਸ ਧਾਲੀਵਾਲ ਕੋਲ ਖੇਤੀ ਵਿਗਿਆਨੀ ਵਜੋਂ ਦਹਾਕਿਆਂ ਦਾ ਤਜਰਬਾ ਹੈ। ਅਕਾਦਮਿਕ ਖੋਜ ਲਈ ਯੂਨੀਵਰਸਿਟੀ ਆਫ਼ ਫਲੋਰੀਡਾ ਨਾਲ ਜੁੜੇ ਡਾ: ਐੱਚ.ਐੱਸ ਧਾਲੀਵਾਲ ਪੀ.ਏ.ਯੂ. ਨੂੰ ਹੋਰ ਉਸਾਰੂ ਰਾਹਾਂ ’ਤੇ ਲਿਜਾਣਗੇ। ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਦੇ ਪ੍ਰਬੰਧਕੀ ਪ੍ਰਧਾਨ ਡਾ: ਮਨਿੰਦਰਪਾਲ ਅਰੋੜਾ ਕਿ ਸਿੱਖਿਆ ਸੰਸਥਾਵਾਂ ਦੀ ਮਜ਼ਬੂਤੀ ਸੂਬੇ ਦੇ ਸਮਾਜਿਕ, ਆਰਥਿਕ ਅਤੇ ਵਿਗਿਆਨਕ ਵਿਕਾਸ ਲਈ ਮਹੱਤਵਪੂਰਨ ਹੁੰਦੀ ਹੈ, ਉੱਚ ਸਿੱਖਿਆ ਦੇ ਖੇਤਰ ਵਿਚ ਤਜਰਬੇਕਾਰ ਅਤੇ ਸਮਰਪਣ ਭਾਵਨਾ ਵਾਲੇ ਡਾ: ਐੱਚ.ਐੱਸ. ਧਾਲੀਵਾਲ ਦੀ ਵੱਕਾਰੀ ਸਿੱਖਿਆ ਸੰਸਥਾਨ ਪੀ.ਏ.ਯੂ ਦੇ ਉੱਪ ਕੁਲਪਤੀ ਵਜੋਂ ਨਿਯੁਕਤੀ ਨਾਲ ਨਵੀਂ ਪੀੜ੍ਹੀ ਨੂੰ ਅੱਗੇ ਵਧਣ ਦੀ ਪ੍ਰੇਰਨਾ ਮਿਲੇਗੀ। ਡਾ: ਅਰੋੜਾ ਦੱਸਿਆ ਕਿ ਇਲਾਕੇ ਦਾ ਮਾਣ ਉੱਪ ਕੁਲਪਤੀ ਡਾ: ਐੱਚ.ਐੱਸ ਧਾਲੀਵਾਲ ਦਾ ਜਲਦੀ ਹੀ ਸਨਮਾਨ ਕਰਾਂਗੇ।
Ad Position 22
No active advertisement
ਪਿਛਲੀ ਖ਼ਬਰ ਖੇਡ ਮੈਦਾਨ ’ਚ ਨਾਂਅ ਚਮਕਾਉਣ ਵਾਲੀਆਂ ਪਿੰਡ ਗੋਂਦਵਾਲ ਦੀਆਂ ਲੜਕੀਆਂ ਦਾ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵ... ਅਗਲੀ ਖ਼ਬਰ ਨਿਊ ਜੀ.ਐੱਮ.ਟੀ. ਪਬਲਿਕ ਸਕੂਲ ਭੱਠਾਧੂਹਾ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਮੱਲਾਂ ਮਾਰੀਆਂ ਵਿਦਿਆਰਥੀਆਂ ਨੇ ਖੇਡਾਂ ’ਚ ਚੰ...
Ad Position 24