13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਦੀ ਮੁੱਲਾਂਪੁਰ ਦੁੱਧ ਉਤਪਾਦਕ ਸਭਾ ਦੀ ਚੋਣ, ਪ੍ਰਿਤਪਾਲ ਸਿੰਘ ਕਲੇਰ ਪ੍ਰਧਾਨ, ਮਨਪ੍ਰ੍ਰੀਤ ਸਿੰਘ ਗਿੱਲ ਮੀਤ ਪ੍ਰਧਾਨ ਚੁਣੇ ਗਏ

ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਹਿਕਾਰਤਾ ਦਾ ਹਿੱਸਾ ਦੁੱਧ ਉਤਪਾਦਕ ਸਹਿਕਾਰੀ ਸਭਾ ਮੁੱਲਾਂਪੁਰ ਦੇ ਪ੍ਰਬੰਧਾਂ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਸਭਾ ਦੇ ਮੈਂਬਰਾਂ ਵਲੋਂ ਨਵੀਂ ਕਮੇਟੀ ਦੀ ਚੋਣ ਹੋਈ। ਪਿਛਲੀ ਕਮੇਟੀ ਦੀ ਚੰਗੀ ਕਾਰਗੁਜ਼ਾਰੀ, ਵਿਚਾਰਾਂ, ਚੋਣ ਸਮੇਂ ਸਭਾ ਦੇ ਸਾਬਕਾ ਪ੍ਰਧਾਨ ਸੁਖਜੀਤ ਸਿੰਘ, ਸਿਕੰਦਰ ਸਿੰਘ ਧਨੋਆ, ਬਲਬੀਰ ਸਿੰਘ ਗਿੱਲ (ਦੋਵੇਂ ਸਾਬਕਾ ਸਰਪੰਚ), ਤੇਜਾ ਸਿੰਘ ਗਿੱਲ, ਕੁਲਦੀਪ ਸਿੰਘ ਗਿੱਲ, ਕਰਮਜੀਤ ਸਿੰਘ ਗਿੱਲ, ਇੰਦਰਜੀਤ ਸਿੰਘ ਮਹਿਤੋ, ਖੇਤੀਬਾੜੀ ਸਭਾ ਪ੍ਰਧਾਨ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਧਨੋਆ, ਪ੍ਰਧਾਨ ਜਰਨੈਲ ਸਿੰਘ ਗਿੱਲ, ਦਲਜੀਤ ਸਿੰਘ ਧਨੋਆ, ਸੁਖਪਾਲ ਸਿੰਘ ਕਲੇਰ, ਜਗਦੇਵ ਸਿੰਘ ਸਾਬਕਾ ਪ੍ਰਧਾਨ, ਰਾਜ ਕੁਮਾਰ, ਚਰਨ ਸਿੰਘ ਗਿੱਲ, ਚਮਕੌਰ ਸਿੰਘ ਮਾਨ, ਹਰਦੀਪ ਸਿੰਘ, ਹਰਜੀਤ ਸਿੰਘ, ਤਰਲੋਚਨ ਸਿੰਘ, ਸੈਕਟਰੀ ਕੁਲਦੀਪ ਸਿੰਘ ਰਾਣਾ, ਅਕਾਲੀ ਬਲਵੰਤ ਸਿੰਘ, ਰਮਨਦੀਪ ਸਿੰਘ, ਗੁਰਤੇਜ ਸਿੰਘ, ਹਰਜੋਤ ਸਿੰਘ ਕਲੇਰ, ਮਲਕੀਤ ਸਿੰਘ ਧਨੋਆ, ਅਜੀਤਪਾਲ ਸਿੰਘ, ਗੁਰਵਿੰਦਰ ਸਿੰਘ ਗੋਰਾ ਗਿੱਲ, ਹਰਪ੍ਰੀਤ ਸਿੰਘ, ਤਵਿੰਦਰ ਸਿੰਘ ਬੱਗਾ, ਅਮਨਦੀਪ ਸਿੰਘ, ਕਾਲਾ ਡੱਬ, ਮਨਮੋਹਣ ਸਿੰਘ ਬੀ.

Ad Position 21
No active advertisement
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਦਾਖਾ ਇਕਾਈ ਵਲੋਂ ਸਹਿਕਾਰੀ ਸਭਾਵਾਂ/ਬੈਂਕਾਂ ਅੰਦਰ ਹੱਦ ਕਰਜ਼ਿਆਂ ਦੇ ਨਵੇਂ ਨਿਯਮਾਂ ਦਾ ਵਿਰੋਧ 14-10-2026
ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਹਿਕਾਰਤਾ ਦਾ ਹਿੱਸਾ ਦੁੱਧ ਉਤਪਾਦਕ ਸਹਿਕਾਰੀ ਸਭਾ ਮੁੱਲਾਂਪੁਰ ਦੇ ਪ੍ਰਬੰਧਾਂ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਸਭਾ ਦੇ ਮੈਂਬਰਾਂ ਵਲੋਂ ਨਵੀਂ ਕਮੇਟੀ ਦੀ ਚੋਣ ਹੋਈ। ਪਿਛਲੀ ਕਮੇਟੀ ਦੀ ਚੰਗੀ ਕਾਰਗੁਜ਼ਾਰੀ, ਵਿਚਾਰਾਂ, ਚੋਣ ਸਮੇਂ ਸਭਾ ਦੇ ਸਾਬਕਾ ਪ੍ਰਧਾਨ ਸੁਖਜੀਤ ਸਿੰਘ, ਸਿਕੰਦਰ ਸਿੰਘ ਧਨੋਆ, ਬਲਬੀਰ ਸਿੰਘ ਗਿੱਲ (ਦੋਵੇਂ ਸਾਬਕਾ ਸਰਪੰਚ), ਤੇਜਾ ਸਿੰਘ ਗਿੱਲ, ਕੁਲਦੀਪ ਸਿੰਘ ਗਿੱਲ, ਕਰਮਜੀਤ ਸਿੰਘ ਗਿੱਲ, ਇੰਦਰਜੀਤ ਸਿੰਘ ਮਹਿਤੋ, ਖੇਤੀਬਾੜੀ ਸਭਾ ਪ੍ਰਧਾਨ ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਧਨੋਆ, ਪ੍ਰਧਾਨ ਜਰਨੈਲ ਸਿੰਘ ਗਿੱਲ, ਦਲਜੀਤ ਸਿੰਘ ਧਨੋਆ, ਸੁਖਪਾਲ ਸਿੰਘ ਕਲੇਰ, ਜਗਦੇਵ ਸਿੰਘ ਸਾਬਕਾ ਪ੍ਰਧਾਨ, ਰਾਜ ਕੁਮਾਰ, ਚਰਨ ਸਿੰਘ ਗਿੱਲ, ਚਮਕੌਰ ਸਿੰਘ ਮਾਨ, ਹਰਦੀਪ ਸਿੰਘ, ਹਰਜੀਤ ਸਿੰਘ, ਤਰਲੋਚਨ ਸਿੰਘ, ਸੈਕਟਰੀ ਕੁਲਦੀਪ ਸਿੰਘ ਰਾਣਾ, ਅਕਾਲੀ ਬਲਵੰਤ ਸਿੰਘ, ਰਮਨਦੀਪ ਸਿੰਘ, ਗੁਰਤੇਜ ਸਿੰਘ, ਹਰਜੋਤ ਸਿੰਘ ਕਲੇਰ, ਮਲਕੀਤ ਸਿੰਘ ਧਨੋਆ, ਅਜੀਤਪਾਲ ਸਿੰਘ, ਗੁਰਵਿੰਦਰ ਸਿੰਘ ਗੋਰਾ ਗਿੱਲ, ਹਰਪ੍ਰੀਤ ਸਿੰਘ, ਤਵਿੰਦਰ ਸਿੰਘ ਬੱਗਾ, ਅਮਨਦੀਪ ਸਿੰਘ, ਕਾਲਾ ਡੱਬ, ਮਨਮੋਹਣ ਸਿੰਘ ਬੀ.ਕੇ.ਯੂ, ਹੋਰਨਾਂ ਦੀ ਹਾਜ਼ਰੀ ਵਿਚ ਸਹਿਕਾਰਤਾ ਵਿਭਾਗ ਵਲੋਂ ਆਰ. ਓ. ਰਾਜਵੀਰ ਸਿੰਘ, ਏ. ਆਰ. ਓ. ਸ਼ੁਭਮ ਵਲੋਂ ਸਭਾ ਦੇ ਮੈਂਬਰਾਂ ਦੀ ਹਾਜ਼ਰੀ, ਹੋਰ ਪ੍ਰਕਿਰਿਆ ਬਾਅਦ ਚੋਣ ਕਾਰਵਾਈ ਸ਼ੁਰੂ ਹੋਈ। ਬੇਹੱਦ ਸੰਜੀਦਗੀ ਨਾਲ ਸਭਾ ਦੇ ਮੈਂਬਰਾਂ ਵਲੋਂ ਦੀ ਮੁੱਲਾਂਪੁਰ ਦੁੱਧ ਉਤਪਾਦਕ ਸਹਿਕਾਰੀ ਸਭਾ ਮੁੱਲਾਂਪੁਰ ਲਈ 9 ਮੈਂਬਰਾਂ ਪ੍ਰਿਤਪਾਲ ਸਿੰਘ ਕਲੇਰ, ਮਨਪ੍ਰੀਤ ਸਿੰਘ ਗਿੱਲ, ਨਵਤੇਜ ਸਿੰਘ ਗਿੱਲ, ਬਲਵਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ ਟੋਨੀ ਧਨੋਆ, ਦਵਿੰਦਰ ਸਿੰਘ ਗਿੱਲ, ਹਰਪਾਲ ਸਿੰਘ ਪਾਲ, ਹਰਦੀਪ ਕੌਰ ਕਲੇਰ, ਜਗਵਿੰਦਰ ਕੌਰ ਗਿੱਲ ਦੀ ਚੋਣ ਹੋਈ। ਚੁਣੇ ਗਏ ਨਵੇਂ ਮੈਂਬਰਾਂ ਵਿਚ ਮੌਕੇ ’ਤੇ ਹੀ ਪ੍ਰਿਤਪਾਲ ਸਿੰਘ ਕਲੇਰ ਪ੍ਰਧਾਨ, ਮਨਪ੍ਰੀਤ ਸਿੰਘ ਗਿੱਲ ਮੀਤ ਪ੍ਰਧਾਨ ਚੁਣ ਲਏ ਗਏ। ਸਭਾ ਦੇ ਸਮੁੱਚੇ ਮੈਂਬਰਾਂ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਵਧਾਈ ਦਿੰਦਿਆਂ ਦੁੱਧ ਉਤਪਾਦਕ ਸਭਾ ਦੇ ਸੁਚਾਰੂ ਪ੍ਰਬੰਧਾਂ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਪਲਟਿਆ, ਵੱਡਾ ਹਾਦਸਾ ਟਲਿਆ ਅਗਲੀ ਖ਼ਬਰ ਮਹਾਰਾਜ ਅਗਰਸੇਨ ਜੈਅੰਤੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ
Ad Position 24