24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮਾਮਲਾ ਹੰਬੜਾਂ ਕਸਬੇ ’ਚ ਹੋ ਰਹੀਆਂ ਚੋਰੀਆਂ ਦਾ ਬੀ.ਕੇ.ਯੂ ਡਕੌਂਦਾ ਦੇ ਜ਼ਿਲ੍ਹਾ ਆਗੂ ਭੱਟੀਆਂ ਵੱਲੋਂ ਪੁਲਿਸ ਚੌਕੀ ਹੰਬੜਾਂ ’ਚ ਪੱਜ ਕੇ ਦਿੱਤਾ ਮੰਗ-ਪੱਤਰ

ਹੰਬੜਾਂ, 23 ਸਤੰਬਰ (ਮੇਜਰ ਹੰਬੜਾਂ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ, ਬਲਾਕ ਪ੍ਰਧਾਨ ਬੇਅੰਤ ਸਿੰਘ ਸੰਧੂ ਬਾਣੀਏਵਾਲ, ਹਰਦੀਪ ਸਿੰਘ ਸਲੇਮਪੁਰ ਅਤੇ ਸੀਨੀ: ਆਗੂ ਜਗਦੇਵ ਸਿੰਘ ਬੀਰਮੀ ਵਲੋਂ ਹੰਬੜਾਂ ਇਲਾਕੇ ’ਚ ਵਾਪਰ ਰਹੀਆਂ ਚੋਰਾਂ ਦੀਆਂ ਘਟਨਾਵਾਂ ਪ੍ਰਤੀ ਰੋਸ ਪ੍ਰਗਟ ਕਰਦਿਆਂ ਪੁਲਿਸ ਚੌਂਕੀ ਹੰਬੜਾਂ ਪੁੱਜ ਕੇ ਚੋਰਾਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ ਤੇ ਅਜਿਹੇ ਅਨੁਸਰਾ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੇ ਜਾਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਸਾਡੇ ਇੱਕ ਸਾਥੀ ਦੇ ਘਰ ’ਚੋਂ ਚੋਰਾਂ ਵਲੋਂ ਜਿੱਥੇ ਕੀਮਤੀ ਸਮਾਨ ਚੋਰੀ ਕੀਤਾ ਹੈ ਉੱਥੇ ਆਏ ਦਿਨ ਫੈਕਟਰੀ ’ਚ ਕੰਮ ਕਰਦੇ ਮਜ਼ਦੂਰਾਂ ਤੋਂ ਲੁੱਟ ਖੋਹ ਕੀਤੀ ਜਾ ਰਹੀ ਹੈ ਤੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ, ਜਿਸ ਨੂੰ ਲੈ ਕੇ ਲੋਕਾਂ ’ਚ ਡਰ ਦਾ ਮਹੌਲ ਬਣਿਆ ਹੋਇਆ ਹੈ।

Ad Position 21
No active advertisement
ਕਿਹਾ ‘ਆਪ’ ਸਰਕਾਰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਾਰਜ ਕਰ ਰਹੀ ਹੈ 24-09-2026
ਹੰਬੜਾਂ, 23 ਸਤੰਬਰ (ਮੇਜਰ ਹੰਬੜਾਂ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਆਗੂ ਹਾਕਮ ਸਿੰਘ ਭੱਟੀਆਂ, ਬਲਾਕ ਪ੍ਰਧਾਨ ਬੇਅੰਤ ਸਿੰਘ ਸੰਧੂ ਬਾਣੀਏਵਾਲ, ਹਰਦੀਪ ਸਿੰਘ ਸਲੇਮਪੁਰ ਅਤੇ ਸੀਨੀ: ਆਗੂ ਜਗਦੇਵ ਸਿੰਘ ਬੀਰਮੀ ਵਲੋਂ ਹੰਬੜਾਂ ਇਲਾਕੇ ’ਚ ਵਾਪਰ ਰਹੀਆਂ ਚੋਰਾਂ ਦੀਆਂ ਘਟਨਾਵਾਂ ਪ੍ਰਤੀ ਰੋਸ ਪ੍ਰਗਟ ਕਰਦਿਆਂ ਪੁਲਿਸ ਚੌਂਕੀ ਹੰਬੜਾਂ ਪੁੱਜ ਕੇ ਚੋਰਾਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ ਤੇ ਅਜਿਹੇ ਅਨੁਸਰਾ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੇ ਜਾਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਸਾਡੇ ਇੱਕ ਸਾਥੀ ਦੇ ਘਰ ’ਚੋਂ ਚੋਰਾਂ ਵਲੋਂ ਜਿੱਥੇ ਕੀਮਤੀ ਸਮਾਨ ਚੋਰੀ ਕੀਤਾ ਹੈ ਉੱਥੇ ਆਏ ਦਿਨ ਫੈਕਟਰੀ ’ਚ ਕੰਮ ਕਰਦੇ ਮਜ਼ਦੂਰਾਂ ਤੋਂ ਲੁੱਟ ਖੋਹ ਕੀਤੀ ਜਾ ਰਹੀ ਹੈ ਤੇ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ, ਜਿਸ ਨੂੰ ਲੈ ਕੇ ਲੋਕਾਂ ’ਚ ਡਰ ਦਾ ਮਹੌਲ ਬਣਿਆ ਹੋਇਆ ਹੈ। ਜਥੇਬੰਦੀ ਆਗੂਆਂ ਨੇ ਮੁੱਖ ਮੁਨਸ਼ੀ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਮਾੜੇ ਅਨੁਸਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਪੁਲਿਸ ਚੌਂਕੀ ਹੰਬੜਾਂ ਦੇ ਮੁੱਖ ਮੁਨਸ਼ੀ ਸੁੱਖੀ ਲੀਹਾਂ ਨੇ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੁਲਿਸ ਗਸ਼ਤ ਵਿੱਚ ਤੇਜ਼ੀ ਲਿਉਣਗੇ ਤੇ ਕਿਸੇ ਵੀ ਗਲਤ ਅਨੁਸਰ ਨੂੰ ਸਿਰ ਨਹੀਂ ਚੁੱਕਣ ਦੇਣਗੇ ਤੇ ਮਾੜੀ ਬਿਰਤੀ ਵਾਲੇ ਗਲਤ ਅਨੁਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਜਥੇਬੰਦੀ ਵਿੱਚ ਸੀਨੀ: ਆਗੂ ਬਲਦੇਵ ਸਿੰਘ ਬੀਰਮੀ, ਸਾਬਕਾ ਸਰਪੰਚ ਹਿੰਮਤ ਸਿੰਘ ਕੋਟਲੀ, ਭਾਈ ਸੰਤੋਂਖ ਸਿੰਘ ਖ਼ਾਲਸਾ, ਲੇਖ ਰਾਜ ਭੱਠਾਧੂਹਾ, ਅਮਰਜੀਤ ਸਿੰਘ ਸਮੇਤ ਹੋਰ ਜੱਥੇਬੰਦੀ ਦੇ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ਕਾਨਫਰੰਸ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਗੈਂਗਸਟਰ ਗੋਲਡੀ ਢਿੱਲੋਂ ਦਾ ਗੁਰਗਾ 30 ਬੋਰ ਦੀ ਪਿਸਤੌਲ ਸਮੇਤ ਕਾਬੂ ਨਿਊ ਚੰਡੀਗੜ੍ਹ ’ਚ ਪ੍ਰਾਪਰਟੀ ਡੀਲਰ ਦੇ ਘਰ ਫਾਇਰਿੰ...
Ad Position 24