20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਯੂਰਪ ਜਾਣ ਦੇ ਚਾਹਵਾਨ ‘ਦਾ ਅਬਰੌਡ ਕੰਸਲਟੈਂਟਸ’ ਇੰਮੀਗ੍ਰੇਸ਼ਨ ਰਾਏਕੋਟ ਨਾਲ ਸੰਪਰਕ ਕਰਨ ਪੜ੍ਹਾਈ ’ਚ ਲੰਬਾ ਗੈਪ ਵੀ ਹੋਵੇਗਾ ਮੰਨਜ਼ੂਰ- ਗਰਗ/ਕੜਵਲ

ਰਾਏਕੋਟ, 19 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਵਿਦੇਸ਼ ਜਾ ਕੇ ਉੱਚ ਸਿੱਖਿਆ ਹਾਸਿਲ ਕਰਨ ਅਤੇ ਆਪਣੇ ਭਵਿੱਖ ਨੂੰ ਚਮਕਾਉਣ ਦੇ ਚਾਹਵਾਨ ਇਲਾਕੇ ਦੇ ਨੌਜਵਾਨਾਂ ਲਈ ਇੱਕ ਬਹੁਤ ਹੀ ਖ਼ੁਸ਼ੀ ਦੀ ਖ਼ਬਰ ਹੈ। ਪ੍ਰਸਿੱਧ ਇੰਮੀਗ੍ਰੇਸ਼ਨ ਕੰਪਨੀ ‘ਦਾ ਅਬਰੌਡ ਕੰਸਲਟੈਂਟਸ’ (ਟੀ.

Ad Position 21
No active advertisement
ਅਜੀਤ ਡੈਸਕ 20-09-2026
ਰਾਏਕੋਟ, 19 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਵਿਦੇਸ਼ ਜਾ ਕੇ ਉੱਚ ਸਿੱਖਿਆ ਹਾਸਿਲ ਕਰਨ ਅਤੇ ਆਪਣੇ ਭਵਿੱਖ ਨੂੰ ਚਮਕਾਉਣ ਦੇ ਚਾਹਵਾਨ ਇਲਾਕੇ ਦੇ ਨੌਜਵਾਨਾਂ ਲਈ ਇੱਕ ਬਹੁਤ ਹੀ ਖ਼ੁਸ਼ੀ ਦੀ ਖ਼ਬਰ ਹੈ। ਪ੍ਰਸਿੱਧ ਇੰਮੀਗ੍ਰੇਸ਼ਨ ਕੰਪਨੀ ‘ਦਾ ਅਬਰੌਡ ਕੰਸਲਟੈਂਟਸ’ (ਟੀ.ਏ.ਸੀ) ਇੰਮੀਗ੍ਰੇਸ਼ਨ ਬ੍ਰਾਂਚ ਰਾਏਕੋਟ ਵਲੋਂ ਵਿਦਿਆਰਥੀਆਂ ਲਈ ਯੂਰਪ ਜਾ ਕੇ ਪੜ੍ਹਾਈ ਕਰਨ ਦਾ ਇਕ ਬਹੁਤ ਹੀ ਸੁਨਹਿਰੀ ਅਤੇ ਲਾਹੇਵੰਦ ਮੌਕਾ ਲਿਆਂਦਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਟੀ.ਏ.ਸੀ’ ਇੰਮੀਗ੍ਰੇਸ਼ਨ ਬ੍ਰਾਂਚ ਰਾਏਕੋਟ ਦੇ ਮੈਨੇਜਿੰਗ ਪਾਟਨਰ ਅੰਕਿਤ ਗਰਗ ਅਤੇ ਸਾਹਿਬ ਕੜਵਲ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਕਿਸੇ ਕਾਰਨ ਕਰਕੇ ਆਈਲੈਟਸ ਜਾਂ ਪੀਟੀਈ ਵਰਗੀਆਂ ਪ੍ਰੀਖਿਆਵਾਂ ਪਾਸ ਨਹੀਂ ਕਰ ਸਕੇ, ਉਨ੍ਹਾਂ ਨੂੰ ਹੁਣ ਨਿਰਾਸ਼ ਹੋਣ ਦੀ ਬਿਲਕੁਲ ਲੋੜ ਨਹੀਂ ਹੈ।ਹੁਣ ਦਸਵੀਂ ਪਾਸ ਨੌਜਵਾਨ ਵੀ ਬਿਨਾਂ ਕਿਸੇ ਭਾਸ਼ਾ ਟੈਸਟ (ਆਈਲੈਟਸ/ਪੀ.ਟੀ.ਈ) ਦੇ ਯੂਰਪ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਦਿਆਰਥੀ ਦੀ ਪੜ੍ਹਾਈ ਵਿੱਚ ਲੰਬਾ ਗੈਪ ਵੀ ਹੈ ਤਾਂ ਉਹ ਵੀ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਸਕਦਾ ਹੈ ਕਿਉਂਕਿ ਹੁਣ ਲੰਬਾ ਗੈਪ ਵੀ ਪੂਰੀ ਤਰ੍ਹਾਂ ਮਨਜ਼ੂਰ ਕੀਤਾ ਜਾਵੇਗਾ ਅਤੇ ਸਿਰਫ਼ ਸਾਢੇ 4 ਲੱਖ ਰੁਪਏ ਵਿੱਚ ਵੀਜ਼ਾ ਪ੍ਰਾਪਤ ਹੋਵੇਗਾ। ਮੈਨੇਜਿੰਗ ਪਾਟਨਰ ਅੰਕਿਤ ਗਰਗ ਅਤੇ ਸਾਹਿਬ ਕੜਵਾਲ ਨੇ ਅੱਗੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਬੱਚਿਆਂ ਦੇ ਵੀਜ਼ੇ ਦੀ 100 ਫ਼ੀਸਦੀ ਗਾਰੰਟੀ ਦਿੱਤੀ ਜਾ ਰਹੀ ਹੈ ਅਤੇ ਵਿਦਿਆਰਥੀ ਬਹੁਤ ਹੀ ਘੱਟ ਦਸਤਾਵੇਜ਼ਾਂ ਦੀ ਮਦਦ ਨਾਲ ਆਪਣਾ ਕੇਸ ਅਤੇ ਪ੍ਰੋਸੈਸ ਸ਼ੁਰੂ ਕਰਵਾ ਸਕਦੇ ਹਨ। ਉਨ੍ਹਾਂ ਇਲਾਕੇ ਦੇ ਲੋਕਾਂ ਅਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਵਿਦਿਆਰਥੀ ਇੱਕ ਵਾਰ ਉਨ੍ਹਾਂ ਦੇ ਦਫ਼ਤਰ ‘ਟੀ.ਏ.ਸੀ’ ਇੰਮੀਗ੍ਰੇਸ਼ਨ, ਬਿਲਕੁੱਲ ਸਾਹਮਣੇ ਸਿਟੀ ਟਾਵਰ ਰਾਏਕੋਟ ਵਿਖੇ ਆ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਛਪਾਰ ਕਾਨਫ਼ਰੰਸ ਨੂੰ ਲੈ ਕੇ ਸਾਬਕਾ ਵਿਧਾਇਕ ਕਲੇਰ ਵਲੋਂ ਸਰਕਲ ਗਿੱੱਦੜਵਿੰਡੀ ਵਿਚ ਪੈਂਦੇ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਏ.ਡੀ.ਸੀ (ਅਡਵਾਂਸ ਡਿਪਾਜ਼ਿਟ) ਦੇ ਨਾਂਅ ’ਤੇ ‘ਆਪ’ ਸਰਕਾਰ ਆਮ ਲੋਕਾਂ ਦੀ ਲੁੱਟ ਕਰ ਰਹੀ ਹੈ-ਜਸਕਰਨ ਸਿੰਘ ਦਿਓਲ ਪਿੰਡ ਸਵ...
Ad Position 24