ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਅਮਰਿੰਦਰ ਸਿੰਘ ਨੇ ਆਈਲੈਟਸ 7 ਬੈਂਡ ਲਏ
ਮੁੱਲਾਂਪੁਰ-ਦਾਖਾ, 19 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਵਿਦੇਸ਼ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਆਈਲੈਟਸ ਚੰਗੇ ਬੈਂਡ ਸਕੋਰ ਪ੍ਰਾਪਤ ਕਰਨ ਦੀ ਕੋਚਿੰਗ ਦੇ ਰਹੇ ਮਾਲਵੇ ਦੇ ਨਾਮਵਰ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਤਜਰਬੇਕਾਰ ਆਈਲੈਟਸ ਟ੍ਰੇਨਰਾਂ ਦੁਆਰਾ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਭੀੜ ਮੁੱਲਾਂਪੁਰ ਮੈਕਰੋ ਗਲੋਬਲ’ਚ ਆਈਲੈਟਸ ਦੀ ਤਿਆਰੀ ਲਈ ਜੁੜਨੀ ਸ਼ੁਰੂ ਹੋ ਗਈ। ਅੱਤ ਦੀ ਗਰਮੀ ’ਚ ਵਿਦਿਆਰਥੀ ਚੰਗੇਰੇ ਭਵਿੱਖ ਆਈਲੈਟਸ ਦੀ ਤਿਆਰੀ ਲਈ ਮਾਡਲ ਥਾਣਾ ਦਾਖਾ ਨਜ਼ਦੀਕ ਮੈਕਰੋ ਗਲੋਬਲ ਇੰਸਟੀਚਿਊਟ ਰਾਹੀਂ ਕੋਚਿੰਗ ਲੈ ਰਹੇ ਹਨ।
ਮੁੱਲਾਂਪੁਰ-ਦਾਖਾ, 19 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਵਿਦੇਸ਼ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਆਈਲੈਟਸ ਚੰਗੇ ਬੈਂਡ ਸਕੋਰ ਪ੍ਰਾਪਤ ਕਰਨ ਦੀ ਕੋਚਿੰਗ ਦੇ ਰਹੇ ਮਾਲਵੇ ਦੇ ਨਾਮਵਰ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਤਜਰਬੇਕਾਰ ਆਈਲੈਟਸ ਟ੍ਰੇਨਰਾਂ ਦੁਆਰਾ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਭੀੜ ਮੁੱਲਾਂਪੁਰ ਮੈਕਰੋ ਗਲੋਬਲ’ਚ ਆਈਲੈਟਸ ਦੀ ਤਿਆਰੀ ਲਈ ਜੁੜਨੀ ਸ਼ੁਰੂ ਹੋ ਗਈ। ਅੱਤ ਦੀ ਗਰਮੀ ’ਚ ਵਿਦਿਆਰਥੀ ਚੰਗੇਰੇ ਭਵਿੱਖ ਆਈਲੈਟਸ ਦੀ ਤਿਆਰੀ ਲਈ ਮਾਡਲ ਥਾਣਾ ਦਾਖਾ ਨਜ਼ਦੀਕ ਮੈਕਰੋ ਗਲੋਬਲ ਇੰਸਟੀਚਿਊਟ ਰਾਹੀਂ ਕੋਚਿੰਗ ਲੈ ਰਹੇ ਹਨ। ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਆਈਲੈਟਸ ਕੋਚਿੰਗ ਲੈ ਕੇ ਟੈਸਟ ਦੇਣ ਵਾਲੇ ਅਮਰਿੰਦਰ ਸਿੰਘ ਪਿੰਡ ਸਵੱਦੀ ਕਲਾਂ ਨੇ ਲਿਸਨਿੰਗ- 7.5, ਰੀਡਿੰਗ- 8, ਰਾਈਟਿੰਗ- 6.5, ਸਪੀਕਿੰਗ- 6, ਓਵਰਆਲ 7 ਬੈਂਡ ਪ੍ਰਾਪਤ ਕਰਕੇ ਵਿਦੇਸ਼ ਪੜ੍ਹਾਈ ਲਈ ਆਪਣਾ ਰਾਹ ਪੱਧਰਾ ਕਰ ਲਿਆ। ਆਈਲੈਟਸ ਦੇ ਖੇਤਰ ਵਿੱਚ ਪੰਜਾ ਬ ਦੀ ਮੋਹਰੀ ਸੰਸਥਾ ਵਜੋਂ ਜਾਣੇ ਜਾਂਦੇ ਮੈਕਰੋ ਗਲੋਬਲ ਇੰਸਟੀਚਿਊਟਸ ਦੇ ਐੱਮ.ਡੀ ਗੁਰਮਿਲਾਪ ਸਿੰਘ ਡੱਲਾ ਦੀ ਅਗਵਾਈ ਹੇਠ ਮੈਕਰੋ ਗਲੋਬਲ ਸੈਂਟਰ ਅੰਦਰ ਮਾਹਿਰ ਟ੍ਰੇਨਰਾਂ ਵਲੋਂ ਯੂਨੀਕ ਢੰਗ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ। ਸੈਂਟਰ ਵਿਚ ਇੰਮੀਗ੍ਰੇਸ਼ਨ ਸਰਵਿਸ ਅਸਰਦਾਰ ਬਣਾਈ ਰੱਖਣ ਲਈ ਵਿਦੇਸ਼ਾਂ ਵਿਚ ਇੰਮੀਗ੍ਰੇਸ਼ਨ ਦੇ ਕਾਨੂੰਨ ਬਾਰੇ ਜਾਣੂ ਸਟਾਫ਼ ਵਲੋਂ ਇੰਮੀਗ੍ਰੇਸ਼ਨ ਫਾਈਲ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ। ਆਈਲੈਟਸ ਅਤੇ ਇੰਮੀਗ੍ਰੇਸ਼ਨ ਦੇ ਖੇਤਰ ਵਿਚ ਸ਼ਾਨਦਾਰ ਸੇਵਾ ਵਾਂ ਕਰਕੇ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਸ਼ਹਿਰੀ-ਦਿਹਾਤੀ ਖੇਤਰ ਦੇ ਵਿਦਿਆਰਥੀਆਂ ਲਈ ਮਾਣ ਬਣੀ ਹੋਈ ਹੈ।