24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਸੀਹਰਾ ਨੇ ਬਤੌਰ ਐਡੀਸ਼ਨਲ ਐੱਸ.ਡੀ.ਓ. ਚਾਰਜ ਸੰਭਾਲਿਆ

ਗੜ੍ਹਦੀਵਾਲਾ, 23 ਨਵੰਬਰ (ਚੱਗਰ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਦਫ਼ਤਰ ਗੜ੍ਹਦੀਵਾਲਾ ਵਿਖੇ ਇੰਜੀਨੀਅਰ ਕੁਲਵੀਰ ਸਿੰਘ ਸੀਹਰਾ ਨੇ ਅੱਜ ਬਤੌਰ ਐਡੀਸ਼ਨਲ ਐੱਸ. ਡੀ.

Ad Position 21
No active advertisement
ਅਜੀਤ ਡੈਸਕ 24-11-2026
ਗੜ੍ਹਦੀਵਾਲਾ, 23 ਨਵੰਬਰ (ਚੱਗਰ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਦਫ਼ਤਰ ਗੜ੍ਹਦੀਵਾਲਾ ਵਿਖੇ ਇੰਜੀਨੀਅਰ ਕੁਲਵੀਰ ਸਿੰਘ ਸੀਹਰਾ ਨੇ ਅੱਜ ਬਤੌਰ ਐਡੀਸ਼ਨਲ ਐੱਸ.ਡੀ.ਓ. ਆਪਣਾ ਚਾਰਜ ਸੰਭਲਿਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਆਪਣੇ ਸੰਬੰਧਿਤ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਉਹ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਪਹਿਲਕਦਮੀ ਕਰਨਗੇ। ਇਸ ਮੌਕੇ ਐੱਸ.ਡੀ.ਓ. ਗੜ੍ਹਦੀਵਾਲਾ ਦਰਸ਼ਵੀਰ ਸਿੰਘ, ਐੱਸ.ਡੀ.ਓ. ਹਰਿਆਣਾ ਜਸਵੰਤ ਸਿੰਘ, ਐੱਸ.ਡੀ.ਓ. ਦਸੂਹਾ ਸਤਨਾਮ ਸਿੰਘ, ਐੱਸ.ਡੀ.ਓ. ਤੇਜਿੰਦਰ ਸਿੰਘ ਕੰਧਾਲਾ ਜੱਟਾਂ, ਜੇ.ਈ. ਹਰਿਆਣਾ ਰਾਕੇਸ਼ ਠਾਕੁਰ, ਜੇ.ਈ. ਰਾਮ ਲਾਲ, ਜੇ.ਈ. ਮੋਹਣ ਸਿੰਘ, ਜੇ.ਈ. ਅਵਤਾਰ ਸਿੰਘ, ਜੇ.ਈ. ਗਗਨਦੀਪ ਸਿੰਘ, ਰਿਟਾਇਰਡ ਜੇ.ਈ. ਕੁਲਵੀਰ ਸਿੰਘ, ਰਿਟਾਇਰਡ ਐੱਸ.ਡੀ.ਓ. ਸੰਤੋਖ ਸਿੰਘ, ਲਵਦੀਪ ਸਿੰਘ, ਹਰਬੰਸ ਸਿੰਘ ਸੰਧੂ, ਅਸ਼ੀਸ਼ ਕੁਮਾਰ, ਦਲਜੀਤ ਸਿੰਘ, ਜੇ.ਈ . ਪ੍ਰਕਾਸ਼ ਸਿੰਘ ਹਰਿਆਣਾ, ਜੇ.ਈ. ਗੁਰਪ੍ਰੀਤ ਸਿੰਘ ਹਰਿਆਣਾ, ਜੇ.ਈ. ਸਿਮਰਨਜੀਤ ਸਿੰਘ, ਕਰਨੈਲ ਸਿੰਘ, ਬਘੇਲ ਸਿੰਘ ਹਰਿਆਣਾ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸਰ ਮਾਰਸ਼ਲ ਸਕੂਲ ਨੈਣੋਵਾਲ ਵੈਦ ’ਚ ਪ੍ਰਕਾਸ਼ ਪੁਰਬ ਮਨਾਇਆ
Ad Position 24