20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਕਾਂਗਰਸੀ ਆਗੂ ਐਡ. ਦਮਨ ਨਰਵਾਲ ਦੇ ਪਿਤਾ ਦਾ ਅਨੇਕਾਂ ਸੇਜਲ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰ

ਅੱਡਾ ਸਰਾਂ, 19 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਦਮਨਦੀਪ ਸਿੰਘ ਨਰਵਾਲ ਦੇ ਪਿਤਾ ਮਲੂਕ ਸਿੰਘ ਨਰਵਾਲ ਦਾ ਪਿੰਡ ਦਰੀਆ ਵਿਖੇ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸੰਤ ਮੱਖਣ ਸਿੰਘ ਦਰੀਆ ਨੇ ਵਿੱਛੜੀ ਹੋਈ ਰੂਹ ਦੇ ਨਮਿਤ ਗੁਰੂ ਚਰਨਾਂ ’ਚ ਅਰਦਾਸ ਕੀਤੀ, ਜਦਕਿ ਦਮਨ ਨਰਵਾਲ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ।

Ad Position 21
No active advertisement
ਸਵ. ਮਲੂਕ ਸਿੰਘ ਨਰਵਾਲ 20-11-2026
ਅੱਡਾ ਸਰਾਂ, 19 ਨਵੰਬਰ (ਹਰਜਿੰਦਰ ਸਿੰਘ ਮਸੀਤੀ)-ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਦਮਨਦੀਪ ਸਿੰਘ ਨਰਵਾਲ ਦੇ ਪਿਤਾ ਮਲੂਕ ਸਿੰਘ ਨਰਵਾਲ ਦਾ ਪਿੰਡ ਦਰੀਆ ਵਿਖੇ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸੰਤ ਮੱਖਣ ਸਿੰਘ ਦਰੀਆ ਨੇ ਵਿੱਛੜੀ ਹੋਈ ਰੂਹ ਦੇ ਨਮਿਤ ਗੁਰੂ ਚਰਨਾਂ ’ਚ ਅਰਦਾਸ ਕੀਤੀ, ਜਦਕਿ ਦਮਨ ਨਰਵਾਲ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆ, ਜਲੰਧਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ, ਸਾਬਕਾ ਚੇਅਰਮੈਨ ਹਰਮੀਤ ਸਿੰਘ ਔਲਖ ਯਾਮਿਨੀ ਗੋਮਰ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਪ੍ਰਧਾਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ, ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਬਿਕਰਮਜੀਤ ਸਿੰਘ ਲਾਲੀ, ਚੇਅਰਮੈਨ ਸੁਖਵਿੰਦਰ ਸਿੰਘ ਝਾਵਰ, ਕਮਲਜੀਤ ਸਿੰਘ ਕੁਲਾਰ, ਸਰਪੰਚ ਮਨਪ੍ਰੀਤ ਸਿੰਘ ਗੋਲਡੀ ਨਰਵਾਲ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਐਡਵੋਕੇਟ ਅਨੂਪ ਸ਼ਰਮਾ, ਸਤਵਿੰਦਰ ਸਿੰਘ ਸੈਦੂਪੁਰ, ਗੋਲਡੀ ਕਲਿਆਣਪੁਰ, ਗੁਰਵਿੰਦਰ ਸਿੰਘ ਮੋਕਮਗੜ੍ਹ, ਤਜਿੰਦਰ ਸਿੰਘ ਜਾਜਾ, ਜਥੇਦਾਰ ਅਵਤਾਰ ਸਿੰਘ, ਐਮ.ਸੀ. ਬਿੱਲੂ ਸੈਣੀ, ਮਨਪ੍ਰੀਤ ਸਿੰਘ ਮੰਨਾ, ਵਿਸ਼ਵਨਾਥ ਬੰਟੀ, ਰਜਿੰਦਰ ਸਿੰਘ ਮਾਰਸ਼ਲ, ਸਰਪੰਚ ਜੋਗਿੰਦਰ ਸਿੰਘ, ਐਮੀ ਬਾਜਵਾ, ਐਡਵੋਕੇਟ ਪੀ.ਐਸ. ਘੁੰਮਣ, ਗੋਰਾ ਕਾਲਕੱਟ, ਪਰਮਜੀਤ ਸਿੰਘ ਬਾਠ, ਸੁਰਿੰਦਰ ਬਿੱਲੋਂ ਤੇ ਵੱਡੀ ਗਿਣਤੀ ‘ਚ ਸ਼ਾਮਿਲ ਹੋਰ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਮਲੂਕ ਸਿੰਘ ਨਰਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਵ. ਮਲੂਕ ਸਿੰਘ ਨਰਵਾਲ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 22 ਨਵੰਬਰ ਨੂੰ ਪਿੰਡ ਦਰੀਆ ਵਿਖੇ ਦੁਪਹਿਰ 12 ਤੋਂ 1:30 ਵਜੇ ਤੱਕ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮਿਡ-ਡੇਅ ਮੀਲ ਕੁੱਕ ਬੀਬੀਆਂ ਨੂੰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਤਨਖਾਹਾਂ ’ਚ ਵਾਧਾ ਕਰਨ ਦਾ ਦਿੱਤਾ ਭਰੋਸਾ ਅਗਲੀ ਖ਼ਬਰ ਸ਼ਹੀਦਾਂ ਦੀ ਯਾਦ ’ਚ ਹਰ ਸਾਲ ਸਮਾਗਮ ਕਰਵਾਇਆ ਜਾਵੇਗਾ-ਬਾਵਾ ਯੂ.ਐਸ.ਏ.
Ad Position 24