ਹੁਸ਼ਿਆਰਪੁਰ, 12 ਨਵੰਬਰ (ਸ.ਰ.)-ਬੁੱਲ੍ਹੋਵਾਲ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ 1 ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਗਸ਼ਤ ਦੌਰਾਨ 10 ਗ੍ਰਾਮ ਹੈਰੋਈਨ ਸਮੇਤ ਸੁਖਦੇਵ ਵਾਸੀ ਕਡਿਆਣਾ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ।