ਜੋੜ ਮੇਲਾ 7 ਨੂੰ
ਬੁੱਲ੍ਹੋਵਾਲ 1 ਨਵੰਬਰ (ਲੁਗਾਣਾ)-ਸੰਤ ਸੰਪੂਰਨ ਸਿੰਘ ਦੇ ਪਾਵਨ ਅਸਥਾਨ ਕੁਟੀਆ ਬੈਰੋ ਕਾਂਗੜੀ (ਲਾਂਬੜਾ) ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਗੁਰਮਿੰਦਰ ਸਿੰਘ ਤੇ ਜਸਪਾਲ ਸਿੰਘ ਨੇ ਦੱਸਿਆ ਕਿ ਸੰਤ ਸੰਪੂਰਨ ਸਿੰਘ ਦੇ ਅਸਥਾਨ ਕੁਟੀਆ ਬੈਰੋ ਕਾਂਗੜੀ (ਲਾਂਬੜਾ ) ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 7 ਨਵੰਬਰ ਨੂੰ ਪਾਏ ਜਾਣਗੇ।
ਅਜੀਤ ਡੈਸਕ
02-11-2026