09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਡੇਰਾ ਦੁੱਧਾਧਾਰੀ ’ਚ ਧਾਰਮਿਕ ਸਮਾਗਮ ਕਰਵਾਏ

ਕੋਟਫ਼ਤੂਹੀ, 9 ਅਕਤੂਬਰ (ਅਟਵਾਲ)-ਪਿੰਡ ਭਾਮ ‘ਚ ਸੰਤ ਪੂਰਨ ਦਾਸ ਦੇ ਡੇਰਾ ਦੁੱਧਾਧਾਰੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਪੂਰਨ ਦਾਸ ਦੇ ਸਰਾਧ ਮੇਲੇ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ। ਧਾਰਮਿਕ ਸਮਾਗਮ ਵਿਚ ਸੰਤ ਬਾਬਾ ਜਸਵੰਤ ਸਿੰਘ ਖੇੜਾ ਠੱਕਰਵਾਲ, ਸੰਤ ਬਾਬਾ ਮੇਜਰ ਦਾਸ ਹੱਲੂਵਾਲ, ਸੰਤ ਬਾਬਾ ਪ੍ਰੇਮ ਦਾਸ ਫਰਾਲਾ, ਸੰਤ ਬਾਬਾ ਬੇਲੀ ਰਾਮ ਖੇੜਾ, ਭਾਈ ਹਰਮਿੰਦਰ ਸਿੰਘ ਫਗਵਾੜਾ ਆਦਿ ਦੇ ਜਥੇ ਨੇ ਗੁਰਬਾਣੀ ਨਾਲ ਨਿਹਾਲ ਕੀਤਾ।

Ad Position 21
No active advertisement
ਅਜੀਤ ਡੈਸਕ 10-10-2026
ਕੋਟਫ਼ਤੂਹੀ, 9 ਅਕਤੂਬਰ (ਅਟਵਾਲ)-ਪਿੰਡ ਭਾਮ ‘ਚ ਸੰਤ ਪੂਰਨ ਦਾਸ ਦੇ ਡੇਰਾ ਦੁੱਧਾਧਾਰੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਤ ਪੂਰਨ ਦਾਸ ਦੇ ਸਰਾਧ ਮੇਲੇ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ। ਧਾਰਮਿਕ ਸਮਾਗਮ ਵਿਚ ਸੰਤ ਬਾਬਾ ਜਸਵੰਤ ਸਿੰਘ ਖੇੜਾ ਠੱਕਰਵਾਲ, ਸੰਤ ਬਾਬਾ ਮੇਜਰ ਦਾਸ ਹੱਲੂਵਾਲ, ਸੰਤ ਬਾਬਾ ਪ੍ਰੇਮ ਦਾਸ ਫਰਾਲਾ, ਸੰਤ ਬਾਬਾ ਬੇਲੀ ਰਾਮ ਖੇੜਾ, ਭਾਈ ਹਰਮਿੰਦਰ ਸਿੰਘ ਫਗਵਾੜਾ ਆਦਿ ਦੇ ਜਥੇ ਨੇ ਗੁਰਬਾਣੀ ਨਾਲ ਨਿਹਾਲ ਕੀਤਾ। ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਵਿਚ ਡਾ. ਪਰਮਿੰਦਰ ਸੂਦ ਐੱਸ. ਜੀ. ਆਰ. ਹਸਪਤਾਲ ਕੋਟਫ਼ਤੂਹੀ, ਡਾ. ਗਗਨਦੀਪ ਸਿੰਘ ਗੋਪਾਲੀਆ ਵਲੋਂ ਲੋੜਵੰਦ ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਸੋਨੂੰ, ਸੁਖਵਿੰਦਰ ਰਾਮ ਮੀਤ ਪ੍ਰਧਾਨ, ਸੋਹਣ ਲਾਲ, ਗੁਰਨਾਮ ਸਿੰਘ, ਅਮਰਜੀਤ ਸਿੰਘ, ਰਾਮ ਆਸਰਾ ਜਰਨਲ ਸਕੱਤਰ, ਸੋਢੀ ਰਾਮ, ਜਸਵਿੰਦਰ ਪਾਲ, ਪ੍ਰੀਤਮ ਸਿੰਘ, ਸੰਤੋਖ ਸਿੰਘ, ਰੇਸ਼ਮ ਸਿੰਘ ਜੱਖੂ, ਵਿੱਕੀ ਗੋਪਾਲੀਆ, ਯਸ਼ ਭੱਟੀ ਠੱਕਰਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲੀ ਤਰਜੀਹ-ਡਾ. ਰਵਜੋਤ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਵਲੋਂ ਪੁਲਿਸ ਚੌਕੀ ਭੰਗਾਲਾ ਅੱਗੇ ਧਰਨਾ
Ad Position 24